ਭਾਰਤ ਦਾ ਪੈਰਾ ਉਲੰਪਿਕ ਦਲ ਦੇਸ਼ ਪਰਤਿਆ
ਨਵੀਂ ਦਿੱਲੀ, 10 ਸਤੰਬਰ - ਭਾਰਤ ਦਾ ਪੈਰਾ ਉਲੰਪਿਕ 2024 ਦਲ ਦੇਸ਼ ਪਰਤ ਆਇਆ ਹੈ। ਭਾਰਤ 7 ਸੋਨ, 9 ਚਾਂਦੀ ਅਤੇ 13 ਕਾਂਸੀ ਦੇ ਕੁੱਲ 29 ਤਗਮਿਆਂ ਨਾਲ ਅੰਕ ਸੂਚੀ ਵਿਚ 18ਵੇਂ ਸਥਾਨ 'ਤੇ ਰਿਹਾ ਹੈ।