JALANDHAR WEATHER

ਹਰਿਆਣਾ: ਰਾਹੁਲ ਗਾਂਧੀ ਨੇ ਸ਼ਾਹਬਾਦ ਵਿਚ ਸੇਫ ਐਕਸਪ੍ਰੈਸ ਗੋਦਾਮ ਵਿਚ ਵਰਕਰਾਂ ਤੇ ਟਰੱਕ ਡਰਾਈਵਰਾਂ ਨਾਲ ਕੀਤੀ ਗੱਲਬਾਤ

ਸ਼ਾਹਬਾਦ (ਹਰਿਆਣਾ), 30 ਸਤੰਬਰ - ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਪਾਰਟੀ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅੱਜ ਹਰਿਆਣਾ ਦੇ ਸ਼ਾਹਬਾਦ ਸਥਿਤ ਸੇਫ ਐਕਸਪ੍ਰੈਸ ਗੋਦਾਮ 'ਚ ਵਰਕਰਾਂ ਅਤੇ ਟਰੱਕ ਡਰਾਈਵਰਾਂ ਨਾਲ ਗੱਲਬਾਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ