JALANDHAR WEATHER

ਆੜ੍ਹਤੀ ਯੂਨੀਅਨ ਭੁਲੱਥ ਵਲੋਂ ਮੰਡੀਆਂ ਵਿਚ ਮੁਕੰਮਲ ਹੜਤਾਲ ਦਾ ਫ਼ੈਸਲਾ

ਭੁਲੱਥ (ਕਪੂਰਥਲਾ ) , 30 ਸਤੰਬਰ (ਮਨਜੀਤ ਸਿੰਘ ਰਤਨ ) - ਆੜਤੀ ਯੂਨੀਅਨ ਭੁਲੱਥ ਦੀ ਇਕ ਭਰਵੀਂ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਵਿਖੇ ਹੋਈ । ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਮੰਡੀਆ ਵਿਚ ਕੱਲ੍ਹ ਤੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਆੜ੍ਹਤੀ ਯੂਨੀਅਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਜੋ ਕਾਲ ਦਿਤੀ ਗਈ ਹੈ ਸਮੂਹ ਆੜ੍ਹਤੀ ਯੂਨੀਅਨ ਭੁਲੱਥ ਉਨ੍ਹਾਂ ਦੇ ਨਾਲ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ