ਰੂਸ 'ਚ ਭਾਰਤੀ ਰੇਤ ਕਲਾਕਾਰ ਨੇ ਸੋਨ ਤਮਗੇ ਸਮੇਤ ਗੋਲਡਨ ਸੈਂਡ ਮਾਸਟਰ ਪੁਰਸਕਾਰ ਜਿੱਤਿਆ

ਸੇਂਟ ਪੀਟਰਬਰਗ (ਰੂਸ), 14 ਜੁਲਾਈ-ਇਥੇ 4 ਜੁਲਾਈ ਤੋਂ 12 ਜੁਲਾਈ ਤੱਕ ਹੋਈ ਅੰਤਰਰਾਸ਼ਟਰੀ ਰੇਤ ਮੂਰਤੀਕਲਾ ਚੈਂਪੀਅਨਸ਼ਿਪ ਵਿਚ ਭਾਰਤੀ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਸੋਨ ਤਮਗੇ ਨਾਲ ਗੋਲਡਨ ਸੈਂਡ ਮਾਸਟਰ ਪੁਰਸਕਾਰ ਜਿੱਤਿਆ ਹੈ।