JALANDHAR WEATHER

ਲੋਕ ਸਭਾ ਵਿਚ ਪੀ.ਐਮ. ਮੋਦੀ ਦਾ ਸੰਬੋਧਨ ਸ਼ੁਰੂ

ਨਵੀਂ ਦਿੱਲੀ, 2 ਜੁਲਾਈ-ਲੋਕ ਸਭਾ ਵਿਚ ਪੀ.ਐਮ. ਮੋਦੀ ਨੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਦੇਸ਼ ਦਾ ਮਾਰਗ ਦਰਸ਼ਨ ਕੀਤਾ। ਮੈਂ ਕੁਝ ਲੋਕਾਂ ਦੀ ਪੀੜ੍ਹਾ ਸਮਝ ਸਕਦਾ ਹਾਂ। ਰਾਸ਼ਟਰਪਤੀ ਨੇ ਹੀ ਵਿਕਸਿਤ ਭਾਰਤ ਦਾ ਵਿਜ਼ਨ ਦਿੱਤਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ