JALANDHAR WEATHER

ਬੀ.ਡੀ.ਏ. ਨੇ ਬਠਿੰਡਾ 'ਚ ਨਾਜਾਇਜ਼ ਕਬਜ਼ੇ ਢਾਹੇ

ਬਠਿੰਡਾ, 4 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਬੀ. ਡੀ. ਏ. ਨੇ ਲਗਾਤਾਰ ਦੂਸਰੇ ਦਿਨ ਬਠਿੰਡਾ ਦੇ ਮਾਡਲ ਟਾਊਨ ਸਥਿਤ ਘਰਾਂ ਦੇ ਬਾਹਰ ਗਰਿੱਲਾਂ/ਚਾਰਦਵਾਰੀਆਂ ਕਰਕੇ ਕੀਤੇ ਨਾਜਾਇਜ਼ ਕਬਜ਼ਿਆਂ 'ਤੇ ਜੇ.ਸੀ.ਬੀ. ਰੂਪੀ ਪੀਲਾ ਪੰਜਾ ਚਲਾਇਆ ਅਤੇ ਕਬਜ਼ਿਆਂ ਨੂੰ ਢਾਹ ਦਿੱਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ