JALANDHAR WEATHER

ਟੀ-20 ਵਿਸ਼ਵ ਕੱਪ ਟੀਮ ਦੇ ਮੁੰਬਈ ਦੇ ਖਿਡਾਰੀਆਂ ਦਾ ਵਿਧਾਨ ਭਵਨ ਵਿਚ ਕੀਤਾ ਜਾਵੇਗਾ ਸਨਮਾਨ- ਸਪੀਕਰ

ਮੁੰਬਈ, 4 ਜੁਲਾਈ- ਰਾਜ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਰਵੇਕਰ ਨੇ ਅੱਜ ਸਦਨ ਵਿਚ ਕਿਹਾ ਕਿ ਟੀ-20 ਵਿਸ਼ਵ ਕੱਪ ਕ੍ਰਿਕਟ ਟੀਮ ਦੇ ਮੁੰਬਈ ਦੇ ਚਾਰ ਖ਼ਿਡਾਰੀਆਂ ਨੂੰ ਭਲਕੇ ਇੱਥੇ ਮਹਾਰਾਸ਼ਟਰ ਵਿਧਾਨ ਭਵਨ ਕੰਪਲੈਕਸ ਵਿਚ ਸਨਮਾਨਿਤ ਕੀਤਾ ਜਾਵੇਗਾ। ਸੂਰਿਆਕੁਮਾਰ ਯਾਦਵ, ਰੋਹਿਤ ਸ਼ਰਮਾ, ਸ਼ਿਵਮ ਦੂਬੇ ਅਤੇ ਯਸ਼ਸਵੀ ਜੈਸਵਾਲ, ਸਾਰੇ ਮੁੰਬਈ ਦੇ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ