JALANDHAR WEATHER

ਸ਼ੀਤਲ ਅੰਗੁਰਾਲ ਵਲੋਂ ਸਵੀਕਾਰ ਚੈਲੰਜ 'ਤੇ ਹਾਲੇ ਤੱਕ ਸੀ.ਐਮ. ਨਹੀਂ ਪੁੱਜੇ

ਜਲੰਧਰ, 4 ਜੁਲਾਈ-ਸ਼ੀਤਲ ਅੰਗੁਰਾਲ ਵਲੋਂ ਸਵੀਕਾਰ ਚੈਲੰਜ 'ਤੇ ਹਾਲੇ ਤੱਕ ਸੀ.ਐਮ. ਨਹੀਂ ਪੁੱਜੇ ਬਾਬੂ ਜਗਜੀਵਨ ਰਾਮ ਚੌਕ। ਉਨ੍ਹਾਂ ਕਿਹਾ ਕਿ ਸੀ.ਐਮ. ਖਿਲਾਫ ਮੇਰੇ ਕੋਲ ਪੈਨ ਡਰਾਈਵ ਵਿਚ ਵੱਡੇ ਸਬੂਤ ਹਨ। ਦੱਸ ਦਈਏ ਕਿ ਸ਼ੀਤਲ ਅੰਗੁਰਾਲ ਵਲੋਂ ਸੀ.ਐਮ. ਦੀ ਕੁਰਸੀ ਵੀ ਨਾਲ ਲਾਈ ਹੋਈ ਹੈ ਤੇ ਉਨ੍ਹਾਂ ਨੂੰ ਫੋਨ ਲਗਾਇਆ ਗਿਆ ਤਾਂ ਸੀ.ਐਮ. ਦਾ ਫੋਨ ਸਵਿੱਚ ਆਫ ਆਇਆ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਸੀ.ਐਮ. ਭ੍ਰਿਸ਼ਟ ਮੰਤਰੀਆਂ ਦੀ ਸੁਪੋਰਟ ਕਰ ਰਹੇ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ