JALANDHAR WEATHER

ਜਿਨਸੀ ਸ਼ੋਸ਼ਣ ਮਾਮਲਾ: 11 ਜੁਲਾਈ ਨੂੰ ਹੋਵੇਗੀ ਬਿ੍ਜ ਭੂਸ਼ਣ ਸੰਬੰਧੀ ਸੁਣਵਾਈ

ਨਵੀਂ ਦਿੱਲੀ, 2 ਜੁਲਾਈ- ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਨਸੀ ਸ਼ੋਸ਼ਣ ਮਾਮਲੇ ਦੀ ਸੁਣਵਾਈ ਲਈ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਵਿਚ ਪਹੁੰਚੇ। ਅਦਾਲਤ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਪਟੀਸ਼ਨ ’ਤੇ ਬਹਿਸ ਮੁਲਤਵੀ ਕਰ ਦਿੱਤੀ ਹੈ, ਜਿਸ ਵਿਚ ਵਿਦੇਸ਼ ਯਾਤਰਾ ਦੇ ਦਸਤਾਵੇਜਾਂ ਆਦਿ ਨੂੰ ਤਲਬ ਕਰਨ ਦੀ ਮੰਗ ਕੀਤੀ ਗਈ ਸੀ, ਕਿਉਂਕਿ ਸਰਕਾਰੀ ਵਕੀਲ ਸਿਹਤ ਕਾਰਨਾਂ ਕਰਕੇ ਮੌਜੂਦ ਨਹੀਂ ਸੀ। ਸੁਣਵਾਈ ਦੀ ਅਗਲੀ ਤਾਰੀਖ਼ 11 ਜੁਲਾਈ ਰੱਖੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ