JALANDHAR WEATHER

ਬਿਹਾਰ ਦੇ ਨਵਾਦਾ 'ਚ ਸੀ.ਬੀ.ਆਈ. ਟੀਮ 'ਤੇ ਹਮਲਾ, ਯੂ.ਜੀ.ਸੀ.-ਨੈੱਟ ਪੇਪਰ ਲੀਕ ਮਾਮਲੇ ਦੀ ਜਾਂਚ ਲਈ ਪਹੁੰਚੇ ਅਧਿਕਾਰੀ

ਪਟਨਾ, 23 ਜੂਨ- ਯੂ.ਜੀ.ਸੀ.-ਨੈੱਟ ਪੇਪਰ ਲੀਕ ਦੀ ਜਾਂਚ ਲਈ ਬਿਹਾਰ ਦੇ ਨਵਾਦਾ ਪਹੁੰਚੀ ਸੀ.ਬੀ.ਆਈ. ਟੀਮ 'ਤੇ ਹਮਲਾ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਸੀ.ਬੀ.ਆਈ. ਟੀਮ ਦੀਆਂ ਗੱਡੀਆਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਜੌਲੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸੀ.ਬੀ.ਆਈ. ਦੇ ਚਾਰ ਅਧਿਕਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ