JALANDHAR WEATHER

ਆਕਾਸ਼ ਆਨੰਦ ਬਣੇ ਬਸਪਾ ਦੇ ਕੌਮੀ ਕੋਆਰਡੀਨੇਟਰ

 ਲਖਨਊ, 23 ਜੂਨ - ਬਸਪਾ ਰੀਡਰ ਸਰਵਰ ਮਲਿਕ ਨੇ ਕਿਹਾ ਕਿ ਬਸਪਾ ਮੁਖੀ ਮਾਇਆਵਤੀ ਨੇ ਅਕਾਸ਼ ਆਨੰਦ (ਮਾਇਆਵਤੀ ਦੇ ਭਤੀਜੇ) ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਹੈ। ਆਕਾਸ਼ ਆਨੰਦ ਬਸਪਾ ਦੇ ਕੌਮੀ ਕੋਆਰਡੀਨੇਟਰ ਦਾ ਚਾਰਜ ਸੰਭਾਲਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ