JALANDHAR WEATHER

ਇਸਰੋ ਵਲੋਂ ਮੁੜ ਵਰਤੋਂ ਯੋਗ ਲਾਂਚ ਵਹੀਕਲ ਲੈਂਡਿੰਗ ਪ੍ਰਯੋਗ ਚ ਲਗਾਤਾਰ ਤੀਜੀ ਅਤੇ ਆਖਰੀ ਸਫਲਤਾ ਹਾਸਲ

 ਸ੍ਰੀਹਰੀਕੋਟ, 23 ਜੂਨ - ਇਸਰੋ ਨੇ ਅੱਜ ਮੁੜ ਵਰਤੋਂ ਯੋਗ ਲਾਂਚ ਵਹੀਕਲ (ਆਰ.ਐਲ.ਵੀ.) ਲੈਂਡਿੰਗ ਪ੍ਰਯੋਗ (ਐਲ.ਈ.ਐਕਸ.) ਵਿਚ ਲਗਾਤਾਰ ਤੀਜੀ ਅਤੇ ਆਖਰੀ ਸਫਲਤਾ ਹਾਸਲ ਕੀਤੀ। "ਪੁਸ਼ਪਕ" ਨੇ ਚੁਣੌਤੀਪੂਰਨ ਹਾਲਤਾਂ ਵਿਚ ਉੱਨਤ ਖੁਦਮੁਖਤਿਆਰੀ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ, ਇਕ ਸਟੀਕ ਹਰੀਜੱਟਲ ਲੈਂਡਿੰਗ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ