8ਕਣਕਵਾਲ ਭੰਗੂਆਂ ਵਾਸੀਆਂ ਨੇ ਯਾਦਵਿੰਦਰ ਮੰਡੇਰ ਨੂੰ ਚੁਣਿਆ ਸਰਬਸੰਮਤੀ ਨਾਲ ਸਰਪੰਚ
ਧਰਮਗੜ੍ਹ, 28 ਸਤੰਬਰ (ਗੁਰਜੀਤ ਸਿੰਘ ਚਹਿਲ)-ਜ਼ਿਲ੍ਹਾ ਸੰਗਰੂਰ ਦੇ ਸਥਾਨਕ ਕਸਬੇ ਨੇੜਲੇ ਪਿੰਡ ਕਣਕਵਾਲ ਭੰਗੂਆਂ ਵਾਸੀਆਂ ਨੇ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰ ਲਈ ਹੈ ਜਿਨ੍ਹਾਂ ਨੇ ਪੜ੍ਹੇ-ਲਿਖੇ, ਮਿਹਨਤੀ ਅਤੇ ਹਰ ਇਕ ਦੇ ਸੁੱਖ-ਦੁੱਖ 'ਚ ਨਾਲ ਖੜ੍ਹਨ ਵਾਲੇ ਯਾਦਵਿੰਦਰ ਸਿੰਘ ਮੰਡੇਰ ਨੂੰ ਪਿੰਡ ਦਾ ਸਰਬਸੰਮਤੀ ਨਾਲ...
... 1 hours 33 minutes ago