'ਨੀਟ' ਉਮੀਦਵਾਰਾਂ ਦਾ ਵਫ਼ਦ ਰਾਹੁਲ ਗਾਂਧੀ ਨੂੰ ਮਿਲਿਆ
![](/cmsimages/20240620/4552255__rahul.jpg)
ਨਵੀਂ ਦਿੱਲੀ, 20 ਜੂਨ - 'ਨੀਟ' ਦੇ ਚਾਹਵਾਨਾਂ ਦੇ ਇਕ ਵਫ਼ਦ ਨੇ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ 'ਨੀਟ' ਮੁੱਦੇ 'ਤੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ।