JALANDHAR WEATHER

ਤਲਵੰਡੀ ਭਾਈ ਦੇ ਆੜ੍ਹਤੀਆਂ ਨੇ ਧਰਨਾ ਮਾਰ ਕੇ ਆਵਾਜ਼ਾਈ ਕੀਤੀ ਠੱਪ

ਤਲਵੰਡੀ ਭਾਈ, 20 ਜੂਨ (ਕੁਲਜਿੰਦਰ ਸਿੰਘ ਗਿੱਲ )-ਮਾਰਕਫੈਡ ਵਲੋਂ ਆੜ੍ਹਤੀਆਂ ਦੇ ਕਮਿਸ਼ਨ ਵਿਚੋਂ ਕੀਤੀ ਗਈ ਕਟੌਤੀ ਨੂੰ ਲੈਕੇ ਆੜ੍ਹਤੀਆਂ ਐਸੋਸੀਏਸ਼ਨ ਤਲਵੰਡੀ ਭਾਈ ਵਲੋਂ ਇੱਥੇ ਮਾਰਕਫੈਡ ਦਫ਼ਤਰ ਦੇ ਸਾਹਮਣੇ ਧਰਨਾ ਮਾਰ ਕੇ ਜ਼ੀਰਾ ਰੋਡ ਤੇ ਆਵਾਜ਼ਾਈ ਠੱਪ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ