JALANDHAR WEATHER

ਮਖੂ 'ਚ ਐਨ.ਆਈ.ਏ ਦੀ ਛਾਪੇਮਾਰੀ

ਮਖੂ, 20 ਜੂਨ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਐਨ.ਆਈ.ਏ ਦੀ ਟੀਮ ਵਲੋਂ ਅੱਜ ਮਖੂ ਵਿਖੇ ਜਸਪ੍ਰੀਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਵਾਰਡ ਨੰਬਰ 8 ਮਖੂ ਦੇ ਘਰ ਵਿਚ ਛਾਪਾ ਮਾਰੀ ਕੀਤੀ ਗਈ। ਸੂਤਰਾਂ ਦੇ ਹਵਾਲੇ ਤੋਂ ਪਤਾ ਚਲਿਆ ਕਿ ਐਨ.ਆਈ.ਏ ਦੀ ਟੀਮ ਵਲੋਂ ਅਜੇ ਪੁੱਛਗਿਛ ਜਾਰੀ ਹੈ ਅਤੇ ਇਹ ਛਾਪੇਮਾਰੀ ਕਿਸ ਸੰਬੰਧ ਵਿਚ ਕੀਤੀ ਗਈ ਇਸ ਬਾਰੇ ਕੋਈ ਅਜੇ ਪੁਖਤਾ ਜਾਣਕਾਰੀ ਹਾਸਲ ਨਹੀਂ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ