JALANDHAR WEATHER

ਮੀਂਹ ਨੇ ਤਪਦੀ ਗਰਮੀ ਤੋਂ ਦਿਤੀ ਰਾਹਤ,ਹਲਕੀ ਗੜੇਮਾਰੀ ਵੀ ਹੋਈ

ਖਮਾਣੋਂ,19 ਜੂਨ (ਮਨਮੋਹਣ ਸਿੰਘ ਕਲੇਰ)-ਬੁੱਧਵਾਰ ਸ਼ਾਮ ਸਮੇਂ ਖਮਾਣੋਂ ਖੇਤਰ ਪਏ ਮੀਂਹ ਨਾਲ ਧਰਤੀ ਦੇ ਹਰ ਜੀਵ ਨੇ ਸਖ਼ਤ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਹਲਕੀ ਹਨੇਰੀ ਨਾਲ ਆਏ ਇਸ ਮੀਂਹ ਦੌਰਾਨ ਹਲਕੇ ਗੜੇਮਾਰੀ ਵੀ ਹੋਈ। ਜਿਸ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ। ਇਹ ਮੀਂਹ ਝੋਨੇ ਦੀ ਲਵਾਈ ਲਈ ਕਿਸਾਨਾਂ ਲਈ ਵਰਦਾਨ ਸਾਬਤ ਹੋਏਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ