JALANDHAR WEATHER

ਇਕਵਾਡੋਰ : ਜ਼ਮੀਨ ਖਿਸਕਣ ਕਾਰਨ 6 ਮੌਤਾਂ, 30 ਹੋਰ ਲਾਪਤਾ

 ਕਿਊਟੋ (ਇਕਵਾਡੋਰ), 17 ਜੂਨ (ਹਰਦੀਪ ਸਿੰਘ ਖੀਵਾ) - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਕਵਾਡੋਰ ਦੇ ਬਾਨੋਸ ਡੇ ਆਗੁਆ ਸਾਂਤਾ ਵਿਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਲਾਪਤਾ ਹੋ ਗਏ। ਲਾਪਤਾ ਹੋਏ ਲੋਕਾਂ ਦੀ ਭਾਲ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ