JALANDHAR WEATHER

ਅੰਮ੍ਰਿਤਸਰ ਦੇ ਪਾਸ ਖੇਤਰ 'ਚ ਤੜਕਸਾਰ ਪਿਆ ਡਾਕਾ ਢਾਈ ਤਿੰਨ ਕਰੋੜ ਦੀ ਕੀਤੀ ਖੋਹ

ਅੰਮ੍ਰਿਤਸਰ, 26 ਜੂਨ (ਰੇਸ਼ਮ ਸਿੰਘ)-ਅੱਜ ਸ਼ਹਿਰ ਦੇ ਪਾਸ ਖੇਤਰ ਕਚਹਿਰੀ ਰੋਡ ਵਿਖੇ ਇਕ ਘਰ 'ਚ ਤੜਕਸਾਰ ਡਾਕਾ ਪਿਆ, ਜਿਸ ਵਿਚ ਚਾਰ ਹਥਿਆਰ ਬੰਦ ਲੁਟੇਰਿਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਖ਼ਮੀ ਕਰਕੇ ਇਕ ਕਰੋੜ ਨਗਦੀ ਅਤੇ ਢਾਈ ਤਿੰਨ ਕਿਲੋ ਗ੍ਰਾਮ ਸੋਨਾ ਲੁੱਟ ਲਿਆ। ਇਸ ਤਰ੍ਹਾਂ ਕੁੱਲ ਢਾਈ ਤਿੰਨ ਕਰੋੜ ਦਾ ਨੁਕਸਾਨ ਹੋਇਆ ਹੈ। ਪੁਲਿਸ ਵਲੋਂ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ