JALANDHAR WEATHER

ਭੈਰੋਮਾਜਰਾ ਵਾਲੇ ਮਹਾਂਪੁਰਸ਼ ਸੰਤ ਬਾਬਾ ਅਮਰ ਸਿੰਘ ਨਹੀਂ ਰਹੇ

ਸ੍ਰੀ ਚਮਕੌਰ ਸਾਹਿਬ, 26 ਜੂਨ(ਜਗਮੋਹਣ ਸਿੰਘ ਨਾਰੰਗ)-ਭੈਰੋਂਮਾਜਰਾ ਵਾਲੇ ਮੌਜੁਦਾ ਮਹਾਂਪੁਰਖ ਸੰਤ ਬਾਬਾ ਅਮਰ ਸਿੰਘ ਜੀ ਭੈਰੋਂਮਾਜਰੇ ਵਾਲੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਬਿਰਾਜ ਚੁੱਕੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਨੂੰ ਪਿੰਡ ਭੈਰੋਮਾਜਰਾ ਵਿਖੇ ਸਵੇਰੇ ਸਮੇਂ ਕੀਤਾ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਮਹਾਂਪੁਰਸ਼ਾਂ ਦੇ ਅੰਤਿਮ ਦਰਸ਼ਨਾਂ ਲਈ ਪੁੱਜ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ