JALANDHAR WEATHER

ਰਫਾਹ ਧਮਾਕੇ ਚ ਮਾਰੇ ਗਏ 8 ਇਜ਼ਰਾਈਲੀ ਫ਼ੌਜੀ

 ਤੇਲ ਅਵੀਵ, 15 ਜੂਨ - ਦੱਖਣੀ ਗਾਜ਼ਾ ਦੇ ਰਫਾਹ ਵਿਚ ਅੱਜ ਸਵੇਰੇ ਦੁਖਾਂਤ ਵਾਪਰਿਆ ਜਦੋਂ ਅੱਠ ਇਜ਼ਰਾਈਲੀ ਫ਼ੌਜੀ ਇਕ ਵਿਨਾਸ਼ਕਾਰੀ ਧਮਾਕੇ ਵਿਚ ਮਾਰੇ ਗਏ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਨਵਰੀ ਤੋਂ ਬਾਅਦ ਇਸ ਪੱਟੀ ਵਿਚ ਆਈ.ਡੀ.ਐਫ. ਲਈ ਸਭ ਤੋਂ ਘਾਤਕ ਘਟਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ