JALANDHAR WEATHER

ਗਿਰੀਰਾਜ ਸਿੰਘ ਨੇ ਸੰਭਾਲਿਆ ਕੱਪੜਾ ਮੰਤਰੀ ਦਾ ਅਹੁਦਾ

ਨਵੀਂ ਦਿੱਲੀ, 11 ਜੂਨ - ਗਿਰੀਰਾਜ ਸਿੰਘ ਨੇ ਕੱਪੜਾ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ ਜਦਕਿ ਪਵਿੱਤਰਾ ਮਾਰਗਰੀਟਾ ਨੇ ਟੈਕਸਟਾਈਲ ਮੰਤਰਾਲੇ ਵਿਚ ਰਾਜ ਮੰਤਰੀ ਵਜੋਂ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਸਾਬਕਾ ਟੈਕਸਟਾਈਲ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ