JALANDHAR WEATHER

ਬਲਿੰਕਨ ਵਲੋਂ ਨੇਤਨਯਾਹੂ ਨਾਲ ਮੁਲਾਕਾਤ ਚ ਬੰਧਕ ਪ੍ਰਸਤਾਵ ਅਤੇ ਮਾਨਵਤਾਵਾਦੀ ਸਹਾਇਤਾ ਦੀ ਵੰਡ ਬਾਰੇ ਚਰਚਾ

 ਤੇਲ ਅਵੀਵ, 11 ਜੂਨ - ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀ, ਐਂਟੋਨੀ ਬਲਿੰਕਨ, ਜੋ ਕਿ ਮੱਧ ਪੂਰਬ ਦੇ ਦੌਰੇ 'ਤੇ ਹਨ, ਨੇ ਕੱਲ੍ਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਵਿਚ ਬੰਧਕ ਪ੍ਰਸਤਾਵ ਅਤੇ ਗਾਜ਼ਾ ਵਿਚ ਮਾਨਵਤਾਵਾਦੀ ਸਹਾਇਤਾ ਦੀ ਵੰਡ ਬਾਰੇ ਚਰਚਾ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ