JALANDHAR WEATHER

ਰੂਸ ਵਲੋਂ ਜ਼ਬਰੀ ਭਰਤੀ ਕੀਤਾ ਗਿਆ ਅੰਮ੍ਰਿਤਸਰ ਦਾ ਨੌਜਵਾਨ ਯੂਕਰੇਨ 'ਚ ਹੋਇਆ ਸ਼ਹੀਦ

ਅੰਮ੍ਰਿਤਸਰ, 11 ਜੂਨ (ਰੇਸ਼ਮ ਸਿੰਘ) - ਰੂਸ ਵਲੋਂ ਜ਼ਬਰੀ ਭਰਤੀ ਕੀਤਾ ਗਿਆ ਅੰਮ੍ਰਿਤਸਰ ਦਾ ਇਕ ਨੌਜਵਾਨ ਯੂਕਰੇਨ ਦੀ ਸਰਹੱਦ 'ਤੇ ਲੜਾਈ ਕਰਦਾ ਸ਼ਹੀਦ ਹੋ ਗਿਆ ਹੈ। ਨੌਜਵਾਨ ਦੇ ਮਾਪਿਆਂ ਨੂੰ ਉਸ ਦੇ ਸ਼ਹੀਦ ਹੋਣ ਦੀ ਖ਼ਬਰ ਮਿਲ ਚੁੱਕੀ ਹੈ। ਮਾਪਿਆਂ ਵਲੋਂ ਐਬੈਸੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ