7ਜੇ ਪਾਰਟੀ ਵਿਚ ਦੋ ਧੜੇ ਬਣੇ ਤਾਂ ਉਸ ਵਿਚ ਮੇਰਾ ਕੀ ਕਸੂਰ- ਸੁਰਜੀਤ ਕੌਰ
ਜਲੰਧਰ, 27 ਜੂਨ- ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਅਤੇ ਅਕਾਲੀ ਆਗੂ ਰਾਜਪਾਲ ਵਲੋਂ ਇਕ ਅਹਿਮ ਪ੍ਰੈਸ ਕਾਨਫ਼ਰੰਸ ਕਰਕੇ ਵੱਡੇ ਖ਼ੁਲਾਸੇ ਕੀਤੇ ਗਏ ਹਨ। ਕਾਨਫ਼ਰੰਸ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੁਰਜੀਤ ਕੌਰ ਹੁਣਾਂ ਨੂੰ ਟਿਕਟ ਦੇਣੀ ਹਾਈ ਕਮਾਂਡ ਦਾ ਹੀ....
... 1 hours 47 minutes ago