JALANDHAR WEATHER

ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਫਿਰ ਦਿੱਤੀ ਅਸੀਸ -ਜੇ.ਪੀ. ਨੱਢਾ

ਨਵੀ ਦਿੱਲੀ ,4 ਜੂਨ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਦਾ ਕਹਿਣਾ ਹੈ, "ਅਸੀਂ ਜਾਣਦੇ ਹਾਂ ਕਿ ਦੇਸ਼ ਨੇ ਰਾਜਨੀਤੀ ਵਿਚ ਇਕ ਨਵਾਂ ਮੋੜ ਲਿਆ ਅਤੇ 2014 ਤੋਂ ਬਾਅਦ ਇਤਿਹਾਸ ਲਿਖਿਆ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ 2014 ਤੋਂ ਬਾਅਦ ਇਕ ਮਜ਼ਬੂਤ ​​ਸਰਕਾਰ ਬਣੀ। ਇਸ ਮਜ਼ਬੂਤ ​​ਸਰਕਾਰ ਨੂੰ 2019 ਵਿਚ ਫਿਰ ਤੋਂ ਲੋਕਾਂ ਨੇ ਆਸ਼ੀਰਵਾਦ ਦਿੱਤਾ। 2024 ਵਿਚ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਫਿਰ ਅਸੀਸ ਦਿੱਤੀ ਗਈ ਅਤੇ ਅਸੀਂ ਇਸ ਇਤਿਹਾਸਕ ਦਿਨ ਦੇ ਗਵਾਹ ਹਾਂ..."

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ