JALANDHAR WEATHER

ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਹਲਕਿਆਂ ਦੀ ਮੱਤਗਣਨਾ ਹੋਈ ਖ਼ਤਮ ਬੀ.ਜੇ.ਪੀ ਰਹੀ ਅੱਗੇ

ਕਾਲਕਾ ਤੇ ਪੰਚਕੂਲਾ, 4 ਜੂਨ-ਕਾਲਕਾ ਦੇ 16 ਰਾਊਂਡ ਅਤੇ ਪੰਚਕੂਲਾ ਦੇ 15 ਰਾਊਂਡ ਪੂਰੇ ਹੋਏ  ਤੇ ਪੰਚਕੂਲਾ ਤੋਂ 22921 ਅਤੇ ਕਾਲਕਾ ਤੋਂ 10845 ਵੋਟਾਂ ਤੋਂ ਬੀ.ਜੇ.ਪੀ ਅੱਗੇ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ