JALANDHAR WEATHER

ਮੈਂ ਹਿਮਾਚਲ ਦੇ ਲੋਕਾਂ ਦਾ ਹਾਂ ਧੰਨਵਾਦੀ- ਅਨੁਰਾਗ ਠਾਕੁਰ

ਹਮੀਰਪੁਰ, 4 ਜੂਨ- ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਜਿੱਤ ਤੋਂ ਬਾਅਦ ਗੱਲ ਕਰਦਿਆਂ ਕਿਹਾ ਕਿ ਹਮੀਰਪੁਰ ਦੇ ਲੋਕਾਂ ਨੇ ਮੇਰੇ ’ਤੇ ਭਰੋਸਾ ਜਤਾਇਆ ਹੈ ਤੇ ਪੰਜਵੀਂ ਵਾਰ ਮੈਨੂੰ ਆਸ਼ੀਰਵਾਦ ਦੇਣ ਲਈ ਮੈਂ ਹਿਮਾਚਲ ਪ੍ਰਦੇਸ਼ ਅਤੇ ਹਮੀਰਪੁਰ ਦੇ ਲੋਕਾਂ ਦਾ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਹਮੀਰਪੁਰ ਦੇ ਲੋਕਾਂ ਲਈ ਕੰਮ ਕਰਦਾ ਰਹਾਂਗਾ ਅਤੇ ਐਨ.ਡੀ.ਏ. 300 ਤੋਂ ਵਧ ਸੀਟਾਂ ਹਾਸਲ ਕਰ ਮੁੜ ਸਰਕਾਰ ਬਣਾਏਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ