16ਅੰਮ੍ਰਿਤਸਰ ਦੇ ਪਾਸ ਖੇਤਰ 'ਚ ਤੜਕਸਾਰ ਪਿਆ ਡਾਕਾ ਢਾਈ ਤਿੰਨ ਕਰੋੜ ਦੀ ਕੀਤੀ ਖੋਹ
ਅੰਮ੍ਰਿਤਸਰ, 26 ਜੂਨ (ਰੇਸ਼ਮ ਸਿੰਘ)-ਅੱਜ ਸ਼ਹਿਰ ਦੇ ਪਾਸ ਖੇਤਰ ਕਚਹਿਰੀ ਰੋਡ ਵਿਖੇ ਇਕ ਘਰ 'ਚ ਤੜਕਸਾਰ ਡਾਕਾ ਪਿਆ, ਜਿਸ ਵਿਚ ਚਾਰ ਹਥਿਆਰ ਬੰਦ ਲੁਟੇਰਿਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਖ਼ਮੀ ਕਰਕੇ ਇਕ ਕਰੋੜ ਨਗਦੀ ਅਤੇ ਢਾਈ ਤਿੰਨ ਕਿਲੋ....
... 2 hours 9 minutes ago