8ਪਾਕਿਸਤਾਨ ਟ੍ਰੇਨ ਹਾਈਜੈਕ ਕਰਨ ਵਾਲੇ 30 ਅੱਤਵਾਦੀ ਮਾਰੇ, ਬਚਾਅ ਕਾਰਜ ਜਾਰੀ
ਕਵੇਟਾ, 12 ਮਾਰਚ-ਪਾਕਿਸਤਾਨੀ ਅਧਿਕਾਰੀਆਂ ਨੇ ਅੱਜ ਕਿਹਾ ਕਿ ਸੈਂਕੜੇ ਲੋਕਾਂ ਨੂੰ ਲੈ ਕੇ ਜਾ ਰਹੀ ਰੇਲਗੱਡੀ 'ਤੇ ਅੱਤਵਾਦੀਆਂ ਦਾ ਹਮਲਾ ਜੋ ਕੀਤਾ ਗਿਆ ਸੀ, ਵਿਚ ਦਿਨ ਭਰ ਚੱਲੇ ਸੰਘਰਸ਼ ਤੋਂ ਬਾਅਦ ਕਈ ਹਮਲਾਵਰ ਮਾਰੇ ਗਏ ਹਨ। ਬੰਧਕਾਂ ਵਿਚੋਂ ਵੀ ਕੁਝ ਮਾਰੇ ਗਏ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ 300 ਤੋਂ ਵੱਧ ਬੰਧਕਾਂ ਨੂੰ ਬਚਾਇਆ ਗਿਆ। ਉਨ੍ਹਾਂ ਨੇ ਮਾਰੇ ਗਏ ਬੰਧਕਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਦੱਸ ਦਈਏ ਕਿ ਵੱਖਵਾਦੀਆਂ ਨੇ...
... 5 hours 5 minutes ago