ਬੀ.ਐਸ.ਟੀ. ਸਕੂਲ ਬਿਹਾਰੀਪੁਰ ਵਿਖੇ ਤੀਆਂ ਦਾ ਤਿਉਹਾਰ ਤੇ ਆਜ਼ਾਦੀ ਦਿਵਸ ਮਨਾਇਆ
ਕਪੂਰਥਲਾ, 14 ਅਗਸਤ (ਅਮਰਜੀਤ ਕੋਮਲ)-ਭਾਜਪਾ ਆਗੂਆਂ ਤੇ ਵਰਕਰਾਂ ਨੇ ਚੇਤਨ ਸੂਰੀ ਦੇ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਨ ਦੀ ਖ਼ੁਸ਼ੀ ਵਿਚ ਸ਼ਹਿਰ ਵਿਚ ਜਨ ਅਸ਼ੀਰਵਾਦ ਅਭਿਨੰਦਨ ਯਾਤਰਾ ਕੱਢੀ | ਜਿਸ ਵਿਚ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਅਨਿਲ ਸਰੀਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਇਹ ਯਾਤਰਾ ਸਨਾਤਨ ਧਰਮ ਸਭਾ ਤੋਂ ਆਰੰਭ ਹੋ ਕੇ ਸ਼ਾਲਾਮਾਰ ਬਾਗ ਰੋਡ, ਜਲੋਖਾਨਾ ਚੌਂਕ, ਸਦਰ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਂਕ, ਸ਼ਿਵ ਮੰਦਿਰ ਕਚਿਹਰੀ ਚੌਂਕ, ਭਗਵਾਨ ਵਾਲਮੀਕ ਚੌਂਕ, ਚਾਰਬੱਤੀ ਚੌਂਕ, ਰਮਨੀਕ ਚੌਂਕ, ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਤੋਂ ਹੁੰਦੇ ਹੋਏ ਮੁਹੱਲਾ ਸ਼ਹਿਰੀਆਂ ਭਗਵਾਨ ਵਾਲਮੀਕ ਮੰਦਿਰ ਵਿਚ ਸਮਾਪਤ ਹੋਈ | ਯਾਤਰਾ ਦਾ ਵੱਖ-ਵੱਖ ਥਾਵਾਂ ‘ਤੇ ਦੁਕਾਨਦਾਰਾਂ ਤੇ ਭਾਜਪਾ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਯਾਤਰਾ ਦੌਰਾਨ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਸ਼ੀਤਲਾ ਮਾਤਾ ਮੰਦਿਰ, ਸ਼ਿਵ ਮੰਦਿਰ ਕਚਿਹਰੀ ਚੌਂਕ, ਸਟੇਟ ਗੁਰਦੁਆਰਾ ਸਾਹਿਬ, ਮਾਤਾ ਭੱਦਰਕਾਲੀ ਤੇ ਮੁਹੱਲਾ ਸ਼ਹਿਰੀਆਂ ਵਿਚਲੇ ਭਗਵਾਨ ਵਾਲਮੀਕ ਮੰਦਿਰ ਵਿਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ | ਸ਼ਹੀਦ ਭਗਤ ਸਿੰਘ ਚੌਂਕ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਨੂੰ ਯਾਦ ਕੀਤਾ | ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਅਨਿਲ ਸਰੀਨ ਨੇ ਕਿਹਾ ਕਿ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਚੇਤਨ ਸੂਰੀ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਉਹ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ | ਭਾਜਪਾ ਦੇ ਲੋਕਲ ਬਾਡੀ ਸੈਲ ਦੇ ਸੂਬਾਈ ਕਨਵੀਨਰ ਪ੍ਰਸ਼ੋਤਮ ਪਾਸੀ, ਸੀਨੀਅਰ ਭਾਜਪਾ ਆਗੂ ਯਸ਼ ਮਹਾਜਨ ਨੇ ਚੇਤਨ ਸੂਰੀ ਦੇ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਭਾਜਪਾ ਆਗੂਆਂ ਨੇ ਕਿਹਾ ਕਿ ਚੇਤਨ ਸੂਰੀ ਲੰਮੇ ਅਰਸੇ ਤੋਂ ਇਕ ਸਮਰਪਿਤ ਮਿਹਨਤੀ ਤੇ ਇਮਾਨਦਾਰ ਵਰਕਰ ਵਜੋਂ ਪਾਰਟੀ ਵਿਚ ਸੇਵਾ ਨਿਭਾ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਵਿਚ ਸੰਗਠਨ ਬੂਥ ਪੱਧਰ ਤੱਕ ਸ਼ਕਤੀਸ਼ਾਲੀ ਹੋਵੇਗਾ | ਚੇਤਨ ਸੂਰੀ ਨੇ ਅਭਿਨੰਦਨ ਯਾਤਰਾ ਵਿਚ ਸ਼ਾਮਲ ਹੋਏ ਪਾਰਟੀ ਦੇ ਸੂਬਾਈ ਆਗੂ ਅਨਿਲ ਸਰੀਨ, ਪ੍ਰਸ਼ੋਤਮ ਪਾਸੀ, ਯਸ਼ ਮਹਾਜਨ ਤੇ ਹੋਰ ਆਗੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ | ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ, ਮਨੂ ਧੀਰ, ਓਮ ਪ੍ਰਕਾਸ਼ ਬਹਿਲ, ਐਡਵੋਕੇਟ ਚੰਦਰ ਸ਼ੇਖਰ, ਰਾਜੇਸ਼ ਸੂਰੀ, ਯਾਦਵਿੰਦਰ ਪਾਸੀ, ਮਧੂ ਸੂਦ, ਰਾਜਨ ਠੀਗੀ, ਸੰਨੀ ਬੈਂਸ, ਪ੍ਰਦੀਪ ਜੈਨ, ਪ੍ਰਦੀਪ ਠਾਕੁਰ, ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਵਿਕਰਮ ਅਰੋੜਾ, ਜਿੰਮੀ, ਈਸ਼ਾ ਮਹਾਜਨ, ਗੋਰਾ ਗਿੱਲ, ਸਤੀਸ਼ ਮਹਾਜਨ, ਅਸ਼ਵਨੀ ਭੋਲਾ, ਸੁਭਾਸ਼ ਮਕਰੰਦੀ, ਈਸ਼ਾ ਮਹਾਜਨ, ਰਿਤੂ ਕੁਮਰਾ, ਵਿਸ਼ਾਲ ਸੋਂਧੀ, ਰਾਜੇਸ਼ ਸੂਰੀ, ਅਸ਼ਵਨੀ ਤੁਲੀ, ਕਮਲ ਪ੍ਰਭਾਕਰ, ਕੌਂਸਲਰ ਰਾਜੇਸ਼ ਕੁਮਾਰ, ਧਰਮਵੀਰ ਕੰਡਾ ਆਦਿ ਹਾਜ਼ਰ ਸਨ |
ਨ
ਨਿਊ ਸਨਫ਼ਲਾਵਰ ਹਾਈ ਸਕੂਲ ਵਿਖੇ ਕਰਵਾਏ ਤੀਆਂ ਦੇ ਤਿਉਹਾਰ ਦਾ ਦਿ੍ਸ਼ | ਤਸਵੀਰ: ਚਾਨਾ
ਪਾਣੀ ਕਿੱਲਤ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ। ਤਸਵੀਰ. ਜੀ. ਪੀ. ਸਿੰਘ
15-08-2026