ਗੋਭੀ ਦੇ ਮੰਦੇ ਭਾਅ ਨੇ ਕਾਸ਼ਤਕਾਰਾਂ ਦੇ ਚਿਹਰਿਆਂ ਤੋਂ ਖੋਹੀਆਂ ਰੌਣਕਾਂ
ਕੋਟਕਪੂਰਾ, 17 ਨਵੰਬਰ (ਰਿੰਕੂ ਮਲਹੋਤਰਾ)- ਇਸ ਵਾਰ ਬਦਲਵੇਂ ਮੌਸਮ ਨੇ ਝੋਨੇ ਦੀਆਂ ਫ਼ਸਲਾਂ ਦੇ ਨਾਲ ਨਾਲ ਬਦਲਵੀਂ ਫ਼ਸਲਾਂ ਗੋਭੀ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ। ਕਿਸਾਨਾਂ ਨੂੰ ਕਿੱਲੇ ਵਿਚ ਕਰੀਬ 20 ਹਜ਼ਾਰ ਰੁਪਏ ਨੁਕਸਾਨ ਦੱਸਿਆ ਜਾ ਰਿਹਾ ਹੈ।
ਕਿਸਾਨਾਂ ਵਲੋਂ ਗਊਸ਼ਾਲਾਵਾਂ ’ਚ ਮੰਦੇ ਭਾਅ ਹੋਣ ਕਾਰਨ ਗੋਭੀ ਪਸ਼ੂਆਂ ਨੂੰ ਪਾਈ। ਕਿਸਾਨ ਜਸਵੀਰ ਸਿੰਘ ਢਿੱਲੋਂ ਆਪਣੀ ਫ਼ਸਲ ਦਿਖਾਉਂਦਾ ਹੋਇਆ। ਤਸਵੀਰਾਂ : ਰਿੰਕੂ ਮਲਹੋਤਰਾ
18-11-2026