ਸਰਜੀਵਨ ਕੁਮਾਰ ਗੁਪਤਾ ਨਮਿਤ ਸ਼ਰਧਾਂਜਲੀ ਸਮਾਗਮ
ਲੋਹੀਆਂ ਖਾਸ, 9 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਵ: ਸਰਜੀਵਨ ਕੁਮਾਰ ਗੁਪਤਾ ਨਮਿਤ ਸਫ਼ਰੀ ਫ਼ਾਰਮ ਫੱਤੂਵਾਲ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਮੌਕੇ ਜੁੜੇ ਵੱਡੇ ਇਕੱਠ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ| ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼ੋ੍ਮਣੀ ਅਕਾਲੀ ਦਲ ਜਲੰਧਰ (ਦਿਹਾਤੀ) ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਰਪੰਚ ਜਸਬੀਰ ਸਿੰਘ ਛਾਬੜਾ ਅਤੇ ਸਟੇਜ ਸਕੱਤਰ ਢਾਡੀ ਪ੍ਰਚਾਰਕ ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਇਕੱਠ ਦੱਸਦਾ ਹੈ ਕਿ ਸਵ: ਸਰਜੀਵਨ ਕੁਮਾਰ ਗੁਪਤਾ ਵਲੋਂ ਸਮਾਜ ਅੰਦਰ ਕੀਤੀ ਭਾਈਚਾਰੇ ਦੀ ਕਮਾਈ ਨੂੰ ਉਨ੍ਹਾਂ ਦੇ ਪੁੱਤਰ ‘ਸਬ ਤਹਿਸੀਲ ਲੋਹੀਆਂ ਦੇ ਪ੍ਰਸਿੱਧ ਅਰਜੀ ਨਵੀਸ ਗੌਰਵ ਗੁਪਤਾ ਅਤੇ ਅਗਰਵਾਲ ਕਲਾਥ ਮਰਚੈਂਟ ਲੋਹੀਆਂ ਦੇ ਮਾਲਕ ਗਗਨਦੀਪ ਗੁਪਤਾ’ ਵੀ ਬਾਖੂਭੀ ਸੰਭਾਲ ਰਹੇ ਹਨ| ਸਮਾਜ ਸੇਵੀ ਗੁਪਤਾ ਪਰਿਵਾਰ ਦੇ ਇੰਦਰਜੀਤ ਬਬਲਾ ਗੁਪਤਾ, ਅਸ਼ੋਕ ਕੁਮਾਰ ਗੁਪਤਾ, ਪਵਨ ਗੁਪਤਾ, ਅਤੁਲ ਗੁਪਤਾ, ਜੋਤੀ ਗੁਪਤਾ, ਡਾ. ਵਿਸ਼ਾਲ ਗੁਪਤਾ, ਡਾ.
ਲੋਹੀਆਂ ਖਾਸ, 9 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਵ: ਸਰਜੀਵਨ ਕੁਮਾਰ ਗੁਪਤਾ ਨਮਿਤ ਸਫ਼ਰੀ ਫ਼ਾਰਮ ਫੱਤੂਵਾਲ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਮੌਕੇ ਜੁੜੇ ਵੱਡੇ ਇਕੱਠ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ| ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼ੋ੍ਮਣੀ ਅਕਾਲੀ ਦਲ ਜਲੰਧਰ (ਦਿਹਾਤੀ) ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਰਪੰਚ ਜਸਬੀਰ ਸਿੰਘ ਛਾਬੜਾ ਅਤੇ ਸਟੇਜ ਸਕੱਤਰ ਢਾਡੀ ਪ੍ਰਚਾਰਕ ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਇਕੱਠ ਦੱਸਦਾ ਹੈ ਕਿ ਸਵ: ਸਰਜੀਵਨ ਕੁਮਾਰ ਗੁਪਤਾ ਵਲੋਂ ਸਮਾਜ ਅੰਦਰ ਕੀਤੀ ਭਾਈਚਾਰੇ ਦੀ ਕਮਾਈ ਨੂੰ ਉਨ੍ਹਾਂ ਦੇ ਪੁੱਤਰ ‘ਸਬ ਤਹਿਸੀਲ ਲੋਹੀਆਂ ਦੇ ਪ੍ਰਸਿੱਧ ਅਰਜੀ ਨਵੀਸ ਗੌਰਵ ਗੁਪਤਾ ਅਤੇ ਅਗਰਵਾਲ ਕਲਾਥ ਮਰਚੈਂਟ ਲੋਹੀਆਂ ਦੇ ਮਾਲਕ ਗਗਨਦੀਪ ਗੁਪਤਾ’ ਵੀ ਬਾਖੂਭੀ ਸੰਭਾਲ ਰਹੇ ਹਨ| ਸਮਾਜ ਸੇਵੀ ਗੁਪਤਾ ਪਰਿਵਾਰ ਦੇ ਇੰਦਰਜੀਤ ਬਬਲਾ ਗੁਪਤਾ, ਅਸ਼ੋਕ ਕੁਮਾਰ ਗੁਪਤਾ, ਪਵਨ ਗੁਪਤਾ, ਅਤੁਲ ਗੁਪਤਾ, ਜੋਤੀ ਗੁਪਤਾ, ਡਾ. ਵਿਸ਼ਾਲ ਗੁਪਤਾ, ਡਾ. ਨੀਨਾ ਗੁਪਤਾ, ਨਰੇਸ਼ ਕੁਮਾਰ ਮਿੰਟੂ, ਅਜੈ ਗੁਪਤਾ, ਗੌਰਵ ਗੁਪਤਾ, ਹਨੀ ਗੁਪਤਾ, ਸਨੀ ਗੁਪਤਾ, ਰਾਹੁਲ ਗੁਪਤਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ’ਚ ਪੰਡਿਤ ਜੈ ਰਾਮ ਗਿਰੀ ਮਹਾਰਾਜ, ਪੰਡਿਤ ਡਾ. ਪੁਸ਼ਪ ਚੇਤੰਨਿਆ, ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਐੱਸ.ਡੀ.ਐੱਮ. ਅਦਿੱਤਿਆ ਗੁਪਤਾ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਐੱਸ.ਡੀ.ਓ. ਗੁਰਵਿੰਦਰ ਸਿੰਘ, ਜਥੇਦਾਰ ਗਿਆਨ ਸਿੰਘ ਯੱਕੋਪੁਰ, ਸਾ. ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਸਾ. ਪ੍ਰਧਾਨ ਜਗਜੀਤ ਸਿੰਘ, ਸਾ. ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਐਡਵੋਕੇਟ ਗੁਰਪ੍ਰੀਤ ਸਿੰਘ ਜੱਕੋਪੁਰ, ਸਾ. ਸਰਪੰਚ ਸੁਖਚੈਨ ਸਿੰਘ ਯੱਕੋਪੁਰ, ਪ੍ਰਧਾਨ ਜੋਗਾ ਸਿੰਘ ਡੋਲ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਆਪ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਪੰਚਾਇਤ ਅਫ਼ਸਰ ਰੁਪੇਸ਼ ਸੱਦੀ, ਮਾ. ਰਵੀ ਸ਼ੰਕਰ, ਰਾਜਵੰਤ ਸਿੰਘ ਰਾਜਾ ਚੰਦੀ, ਡਾ. ਸਤਨਾਮ ਸਿੰਘ, ਕੌਂਸਲਰ ਸਾਹਿਬ ਸਿੰਘ, ਨਿਰਵੈਲ ਸਿੰਘ ਰਾਣਾ, ਸੁਖਵਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਮਰੋਕ, ਬਲਜਿੰਦਰ ਸਿੰਘ ਸਿੱਧੂ, ਹਨੀ ਠੇਕੇਦਾਰ, ਪ੍ਰਧਾਨ ਪਵਨ ਗਾਂਧੀ, ਜਰਨੈਲ ਸਿੰਘ ਭਗਤ, ਤਰਸੇਮ ਸਿੰਘ ਠੇਕੇਦਾਰ, ਰਾਜ ਕੁਮਾਰ ਰਾਜੀ, ਪ੍ਰਕਾਸ਼ ਸਿੰਘ ਆੜ੍ਹਤੀਆ, ਸਾ. ਕੌਂਸਲਰ ਪ੍ਰਦੀਪ ਖੈੜਾ, ਦਵਿੰਦਰ ਸਿੰਘ ਬਿੱਲਾ, ਵਿਸ਼ਾਲ ਸ਼ਰਮਾ, ਮੋਨੂੰ ਸ਼ਾਹ, ਤਰੁਨ ਵਰਮਾ ਪ੍ਰਧਾਨ ਰੋਟਰੀ ਕਲੱਬ, ਵੱਖ ਵੱਖ ਪਾਰਟੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ’ਚ ਰਿਸ਼ਤੇਦਾਰ ਸ਼ਾਮਿਲ ਸਨ|