ਸਵਾਈਨ ਫਲੂ ਦੇ 2 ਹੋਰ ਨਵੇਂ ਕੇਸ ਆਏ ਸਾਹਮਣੇ, ਕੁੱਲ ਗਿਣਤੀ 13 ਤੱਕ ਪੁੱਜੀ
ਜਲੰਧਰ, 9 ਸਤੰਬਰ (ਜਤਿੰਦਰ ਪੰਮੀ)-ਸਵਾਈਨ ਫਲੂ ਜ਼ਿਲ੍ਹੇ ’ਚ ਹੌਲ਼ੀ-ਹੌਲ਼ੀ ਪੈਰ ਪਾਸਾਰ ਰਿਹਾ ਹੈ ਅਤੇ ਰੋਜ਼ਾਨਾ ਹੀ ਇਸ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਸਵਾਈਨ ਫਲੂ ਦੇ ਦੋ ਹੋਰ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ’ਚ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ।
ਅਜੀਤ ਡੈਸਕ
10-09-2026