ਪੰਜਾਬ ਭਾਜਪਾ ਦੇ ਸਕੱਤਰ ਅਮਰਜੀਤ ਅਮਰੀ ਦਾ ਸਨਮਾਨ
ਜਲੰਧਰ, 12 ਅਗਸਤ (ਸ਼ਿਵ)-ਪੰਜਾਬ ਭਾਜਪਾ ਦੇ ਸਕੱਤਰ ਬਣਾਏ ਗਏ ਸੀਨੀਅਰ ਆਗੂ ਸ. ਅਮਰਜੀਤ ਸਿੰਘ ਅਮਰੀ ਨੂੰ ਉਨ੍ਹਾਂ ਦੇ ਸਮਰਥਕਾਂ ਅਤੇ ਸ਼ੁੱਭਚਿੰਤਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਅਮਰਜੀਤ ਸਿੰਘ ਅਮਰੀ ਦਾ ਸਨਮਾਨ ਕਰਨ ਮੌਕੇ ਭਾਜਪਾ ਆਗੂ। ਤਸਵੀਰ. ਮੁਨੀਸ਼
13-08-2026