ਕਲਿਆਣਪੁਰ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਐਵਾਰਡ ਵੰਡੇ
ਲਾਂਬੜਾ, 3 ਅਗਸਤ ( ਗੁਰਮੇਲ ਸਿੰਘ)-ਮਾਸਟਰ ਗੋਪਾਲ ਸਿੰਘ ਮਮੋਰੀਅਲ ਸਹਸ ਕਲਿਆਣਪੁਰ ਦੇ ਹੋਣਹਾਰ ਵਿਦਿਆਰਥੀਆਂ ਨੂੰ 11ਵਾਂ ਮਾਸਟਰ ਗੋਪਾਲ ਸਿੰਘ ਮੈਮੋਰੀਅਲ ਐਵਾਰਡਾਂ ਦਾ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਹੋਇਆ। ਪਿੰਡ ਦੇ ਉੱਘੇ ਦਾਨੀ ਸੱਜਣ ਸਰਦਾਰ ਹਰੀ ਸਿੰਘ ਔਲਖ ਤੇ ਪਰਿਵਾਰ ਨਿਵਾਸੀ ਕਨੇਡਾ ਇਹ ਅਵਾਰਡ ਪਿਛਲੇ 10 ਸਾਲਾਂ ਤੋਂ ਦਿੰਦੇ ਆ ਰਹੇ ਹਨ।
ਇਨਾਮਾਂ ਦੀ ਵੰਡ ਕਰਦੇ ਇੰਜੀਨੀਅਰ ਨਰਿੰਦਰ ਕੁਮਾਰ ਔਲਖ, ਸਮਿਤ ਔਲਖ ,ਪੂਨਮ ਸ਼ਰਮਾ, ਮਾਸਟਰ ਸੁਖਵਿੰਦਰ ਪਾਲ, ਹਰਜਿੰਦਰ ਸਿੰਘ ਤੇ ਪਤਵੰਤੇ ਸੱਜਣ।
04-08-2026