04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਸ਼ੋਕ ਸਰੀਨ ਹਿੱਕੀ ਨੇ ਬਸਤੀ ਗੁਜ਼ਾਂ ਮੰਡਲ ਵਿਚ ਕੀਤਾ ਪ੍ਰਵਾਸ

ਜਲੰਧਰ, 3 ਅਗਸਤ (ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਆਪਣੇ 14 ਦਿਨਾਂ ਦੇ ਸੰਗਠਨਾਤਮਕ ਪ੍ਰਵਾਸ ਅਭਿਆਨ ਤਹਿਤ ਉੱਤਰੀ ਅਤੇ ਵੈਸਟ ਵਿਧਾਨ ਸਭਾ ਖੇਤਰ ਦੇ ਮੰਡਲ ਨੰਬਰ-1 ਅਤੇ ਬਸਤੀ ਗੁਜ਼ਾ ਮੰਡਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਮੰਡਲ ਪ੍ਰਧਾਨ ਰਾਜੇਸ਼ ਕੁਮਾਰ ਆਰ.

ਅਜੀਤ ਡੈਸਕ 04-08-2026
ਜਲੰਧਰ, 3 ਅਗਸਤ (ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਆਪਣੇ 14 ਦਿਨਾਂ ਦੇ ਸੰਗਠਨਾਤਮਕ ਪ੍ਰਵਾਸ ਅਭਿਆਨ ਤਹਿਤ ਉੱਤਰੀ ਅਤੇ ਵੈਸਟ ਵਿਧਾਨ ਸਭਾ ਖੇਤਰ ਦੇ ਮੰਡਲ ਨੰਬਰ-1 ਅਤੇ ਬਸਤੀ ਗੁਜ਼ਾ ਮੰਡਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਮੰਡਲ ਪ੍ਰਧਾਨ ਰਾਜੇਸ਼ ਕੁਮਾਰ ਆਰ.ਕੇ. ਮਲਹੋਤਰਾ, ਰਿਸ਼ੀ ਬਹਿਲ ਅਤੇ ਮੰਡਲ ਪ੍ਰਭਾਰੀ ਸਨੀ ਸ਼ਰਮਾ ਤੇ ਹਿਮਾਂਸ਼ੂ ਸ਼ਰਮਾ ਵੀ ਮੌਜੂਦ ਰਹੇ। ਪ੍ਰਵਾਸ ਦੌਰਾਨ ਅਸ਼ੋਕ ਸਰੀਨ ਹਿੱਕੀ ਨੇ ਗ਼ੌਰੀ ਸ਼ੰਕਰ ਮੰਦਰ ਅਤੇ ਪੰਚਵਟੀ ਧਰਮਸ਼ਾਲਾ ਵਿਖੇ ਨਤਮਸਤਕ ਹੋ ਕੇ ਇਲਾਕੇ ਦੀ ਭਲਾਈ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਆਯੋਜਿਤ ਮੀਟਿੰਗਾਂ ਵਿਚ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਕਾਰਕੁਨਾਂ ਨਾਲ ਸੰਵਾਦ ਕੀਤਾ।
ਪਿਛਲੀ ਖ਼ਬਰ ਕਲਿਆਣਪੁਰ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਐਵਾਰਡ ਵੰਡੇ ਅਗਲੀ ਖ਼ਬਰ ਕੇ . ਐਮ . ਵੀ . ਦੀਆਂ ਕੈਡਿਟਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।