ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡੀ.ਐਸ.ਪੀ. ਫਿਲੌਰ ਦਾ ਸਖ਼ਤ ਰੁਖ਼, ਰਾਤ ਨੂੰ ਖ਼ੁਦ ਸਤਲੁਜ ਦਰਿਆ ‘ਤੇ ਪਹੁੰਚ ਕੇ ਕੀਤੀ ਅਚਨਚੇਤ ਜਾਂਚ
ਫਿਲੌਰ, 23 ਅਕਤੂਬਰ (ਵਿਪਨ ਗੈਰੀ)-ਫਿਲੌਰ ਸਬ-ਡਵੀਜ਼ਨ ਅੰਦਰ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਅਤੇ ਰੇਤ ਦੀ ਢੋਆ-ਢੁਆਈ ’ਤੇ ਨਜ਼ਰ ਰੱਖਣ ਲਈ ਫਿਲੌਰ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਡੀ.
ਫਿਲੌਰ ਹਲਕੇ ’ਚ ਨਾਜਾਇਜ਼ ਮਾਈਨਿੰਗ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ : ਡੀ.ਐਸ.ਪੀ.
24-10-2026