ਸੰਤ ਬਾਬਾ ਈਸ਼ਰ ਸਿੰਘ ਅਕੈਡਮੀ ਕਮਾਲਪੁਰ ਦੀ ਪੰਜਾਬੀ ਦਾ ਨਤੀਜਾ ਸ਼ਾਨਦਾਰ <br/>
ਲੋਹੀਆਂ ਬਲਾਕ ਦੇ 'ਸੰਤ ਬਾਬਾ ਈਸ਼ਰ ਸਿੰਘ ਅਕੈਡਮੀ ਕਮਾਲਪੁਰ' ਦੇ ਵਧੀਆ ਨਤੀਜਾ ਦੇਣ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਸਕੂਲ ਕਮੇਟੀ ਪ੍ਰਧਾਨ ਅਜੈਬ ਸਿੰਘ ਬਾਜਵਾ ਤੇ ਪਿ੍ੰਸੀਪਲ ਕੁਲਵਿੰਦਰ ਕੌਰ ਬਾਜਵਾ ਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
31-03-2026