20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਜ਼ੀਰਕਪੁਰ ਦੇ ਵਿਚ ਪੁਲਿਸ ਨੇ ਗੈਂਗਸਟਰਾਂ ਦਾ ਕੀਤਾ ਇਨਕਾਊਂਟਰ

ਜ਼ੀਰਕਪੁਰ, 20 ਨਵੰਬਰ (ਭੁਪਿੰਦਰ)- ਜ਼ੀਰਕਪੁਰ ਦੇ ਵਿਚ ਪੁਲਿਸ ਨੇ ਗੈਂਗਸਟਰਾਂ ਦਾ ਇਨਕਾਊਂਟਰ ....

ਅਜੀਤ ਡੈਸਕ 20-11-2026

ਜ਼ੀਰਕਪੁਰ, 20 ਨਵੰਬਰ (ਭੁਪਿੰਦਰ)- ਜ਼ੀਰਕਪੁਰ ਦੇ ਵਿਚ ਪੁਲਿਸ ਨੇ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਗੈਂਗਸਟਰ ਤਰਨਤਾਰਨ ਦੇ ਵਿਚ ਕੋਈ ਵਾਰਦਾਤ ਨੂੰ ਅੰਜ਼ਾਮ ਦੇ ਕੇ ਜ਼ੀਰਕਪੁਰ ਨੂੰ ਭੱਜ ਕੇ ਆ ਗਏ ਸੀ। 

ਪਿਛਲੀ ਖ਼ਬਰ ਅੰਤਰਰਾਸ਼ਟਰੀ ਕਬੱਡੀ ਸਟਾਰ ਯਾਦਵਿੰਦਰ ਸਿੰਘ 'ਯਾਦਾ ਸੁਰਖਪੁਰੀਆ' 'ਆਮ ਆਦਮੀ ਪਾਰਟੀ' ਦੇ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਡਿਬਰੂਗੜ੍ਹ ਜੇਲ੍ਹ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਲਿਆਂਦੇ ਗਏ ਅੰਮ੍ਰਿਤਪਾਲ ਸਿੰਘ