16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਫਿਲੌਰ 'ਚ ਨਗਰ ਕੀਰਤਨ ਮੌਕੇ ਅੰਬੇਡਕਰ ਸੈਨਾ ਵਲੋਂ ਵਿਸ਼ੇਸ਼ ਸਟੇਜ ਦੀ ਤਿਆਰੀ <br/>

ਧਾਰਮਿਕ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਬੇਡਕਰ ਸੈਨਾ ਦੇ ਆਗੂ | ਤਸਵੀਰ:ਗੈਰੀ ਫਿਲੌਰ <br/> 26-01-2026
ਫਿਲੌਰ, 25 ਜਨਵਰੀ (ਵਿਪਨ ਗੈਰੀ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ 'ਚ ਸਜਾਏ ਜਾਣ ਵਾਲੇ ਨਗਰ ਕੀਰਤਨ ਮੌਕੇ ਅੰਬੇਡਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਵੱਲੋਂ ਇੱਕ ਵਿਸ਼ਾਲ ਸਟੇਜ ਸਜਾਈ ਜਾਵੇਗੀ | ਜਾਣਕਾਰੀ ਸਾਂਝੀ ਕਰਦੇ ਹੋਏ ਸੈਨਾ ਦੇ ਪ੍ਰਧਾਨ ਦੀਪਕ ਰਸੂਲਪੁਰੀ ਨੇ ਦੱਸਿਆ ਕਿ 31 ਜਨਵਰੀ ਨੂੰ ਨਗਰ ਕੀਰਤਨ ਮੌਕੇ ਪੰਡਿਤ ਸ਼੍ਰੀ ਸ਼ਰਧਾ ਰਾਮ ਫਿਲੌਰੀ ਦੇ ਨਾਂਅ 'ਤੇ ਬਣੇ ਚੌਕ ਨਜ਼ਦੀਕ ਉਨ੍ਹਾਂ ਦੀ ਸਟੇਜ ਸਜੇਗੀ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਇੰਟਰਨੈਸ਼ਨਲ ਕਲਾਕਾਰ ਕਾਸ਼ੀ ਨਾਥ ਅਤੇ ਕੁਲਵਿੰਦਰ ਕਿੰਦਾ ਆਪਣੀ ਹਾਜ਼ਰੀ ਲਗਾਉਣਗੇ | ਰਸੂਲਪੁਰੀ ਨੇ ਦੱਸਿਆ ਕਿ ਇਸ ਸਾਲ ਅਸੀਂ ਸੰਗਤਾਂ ਲਈ ਵਿਸ਼ੇਸ਼ ਗੈਰ-ਸਿਆਸੀ ਤੇ ਨਿਰੋਲ ਧਾਰਮਿਕ ਸਟੇਜ ਦੀ ਵਿਵਸਥਾ ਕੀਤੀ ਹੈ |

ਪਿਛਲੀ ਖ਼ਬਰ ਪੰਚਾਇਤ ਸੈਕਟਰੀ ਆਕਾਸ਼ਦੀਪ ਸ਼ਰਮਾ ਨੂੰ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ ਅਗਲੀ ਖ਼ਬਰ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਠੀਕ ਢੰਗ ਨਾਲ ਪਾਈਪਾਂ ਨਾ ਪਾਉਣ ਦੀ ਲੋਕਾਂ ਵਲੋਂ ਸ਼ਿਕਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।