ਅਗਰਵਾਲ ਵੈਸ਼ ਸਮਾਜ ਦੀ ਮਹਿਲਾ ਵਿੰਗ ਨੇ ਮਨਾਇਆ ਤੀਜ ਤਿਉਹਾਰ
ਸਿਰਸਾ, 9 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਅਗਰਵਾਲ ਵੈਸ਼ਿਆ ਸਮਾਜ ਦੇ ਮਹਿਲਾ ਵਿੰਗ ਨੇ ਹੋਟਲ ਅਰੋਮਾ ਇਨ ਵਿਖੇ ਤੀਜ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਜ਼ਿਲ੍ਹਾ ਪ੍ਰਧਾਨ ਅਨੀਸ਼ਾ ਸਾਕੇਤ ਗੋਇਲ ਨੇ ਕਿਹਾ ਕਿ ਤੀਜ ਦਾ ਪਵਿੱਤਰ ਤਿਉਹਾਰ ਭਾਰਤੀ ਸੱਭਿਆਚਾਰ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ।
ਸਿਰਸਾ ‘ਚ ਤੀਜ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੀਆਂ ਅਗਰਵਾਲ ਸਮਾਜ ਦੀਆਂ ਮਹਿਲਾਵਾਂ। ਤਸਵੀਰ: ਪੰਨੀਵਾਲੀਆ
10-08-2026