04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

-ਚੀਨ ਮਾਸਟਰਸ ਸੁਪਰ 750- ਸ੍ਰੀਕਾਂਤ ਨੇ ਲਾਈ ਨੂੰ ਹਰਾ ਕੇ ਕੀਤਾ ਉਲਟਫੇਰ

ਸ਼ੇਨਜ਼ੇਨ, 3 ਸਤੰਬਰ (ਏਜੰਸੀ)-ਭਾਰਤ ਦੇ ਅਨੁਭਵੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਬੁੱਧਵਾਰ ਨੂੰ ਇਥੇ ਕੈਨੇਡਾ ਦੇ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਵਿਕਟਰ ਲਾਈ ਨੂੰ ਸਿੱਧੀ ਗੇਮ ’ਚ ਹਰਾ ਕੇ ਚੀਨ ਮਾਸਟਰਸ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਸਾਲ ਦੀ ਸ਼ੁਰੂਆਤ ’ਚ ਯੂ.

ਅਜੀਤ ਡੈਸਕ 04-09-2026
ਸ਼ੇਨਜ਼ੇਨ, 3 ਸਤੰਬਰ (ਏਜੰਸੀ)-ਭਾਰਤ ਦੇ ਅਨੁਭਵੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਬੁੱਧਵਾਰ ਨੂੰ ਇਥੇ ਕੈਨੇਡਾ ਦੇ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਵਿਕਟਰ ਲਾਈ ਨੂੰ ਸਿੱਧੀ ਗੇਮ ’ਚ ਹਰਾ ਕੇ ਚੀਨ ਮਾਸਟਰਸ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਸਾਲ ਦੀ ਸ਼ੁਰੂਆਤ ’ਚ ਯੂ.ਐਸ. ਓਪਨ ਸੁਪਰ 300 ਦੇ ਫਾਈਨਲ ’ਚ ਪਹੁੰਚਣ ਵਾਲੇ 33 ਸਾਲ ਦੇ ਸ੍ਰੀਕਾਂਤ ਨੇ ਲਾਈ ’ਤੇ 21-18, 21-19 ਨਾਲ ਜਿੱਤ ਦਰਜ਼ ਕਰਕੇ ਉਲਟਫੇਰ ਕੀਤਾ। ਲਾਈ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ।
-ਲੰਡਨ ਫ਼ਿਲਮ ਫੈਸਟੀਵਲ-
ਪਿਛਲੀ ਖ਼ਬਰ ਅਮਰੀਕਾ ਵਲੋਂ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਸਿੱਕਾ ਜਾਰੀ ਅਗਲੀ ਖ਼ਬਰ ਸ਼ਰਾਬੀ ਹਾਲਤ ’ ਚ ਕਾਰ ਚਲਾ ਰਹੀ ਸਾਬਕਾ ਲੈਕਚਰਾਰ ਨੇ ਲਈ ਸੀ ਪੰਜਾਬੀ ਜੋੜੇ ਦੀ ਜਾਨ ਅਦਾਲਤ ’ਚ ਕਬੂਲਿਆ ਦੋਸ਼, 7 ਅਕਤੂਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।