24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਤਗਮਾ ਖੁੰਝਣ ਨਾਲ ਭਾਵੁਕ ਹੋਈ ਮਨੂ ਭਾਕਰ

ਏਸ਼ਿਆਈ ਖੇਡਾਂ ’ਚ ਤਗਮਾ ਨਾ ਜਿੱਤ ਪਾਉਣ ਦੇ ਬਾਵਜੂਦ ਮਨੂ ਭਾਕਰ ਨੇ ਖੁਦ ਨੂੰ ਸੰਭਾਲੀ ਰੱਖਿਆ, ਪਰ ਜਿਵੇਂ ਹੀ ਜਸਪਾਲ ਰਾਣਾ ਦਾ ਨਾਂਅ ਸਾਹਮਣੇ ਆਇਆ, ਉਹ ਆਪਣੀ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸਕੀ ਤੇ ਉਸ ਨੂੰ ਉਸ ਦਿਗਜ ਤੋਂ ਮਿਲੀ ਕੈਰੀਅਰ ਤੇ ਜਿੰਦਗੀ ਨਾਲ ਜੁੜੀ ਸਿਖ ਯਾਦ ਆ ਗਈ। ਮਹਾਨ ਨਿਸ਼ਾਨੇਬਾਜ਼ ਤੇ ਕੋਚ ਜਸਪਾਲ ਰਾਣਾ ਦਾ ਕੁਝ ਮਹੀਨੇ ਪਹਿਲਾਂ ਦਿਲ ਦੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਸੀ।

ਅਜੀਤ ਡੈਸਕ 24-09-2026
ਏਸ਼ਿਆਈ ਖੇਡਾਂ ’ਚ ਤਗਮਾ ਨਾ ਜਿੱਤ ਪਾਉਣ ਦੇ ਬਾਵਜੂਦ ਮਨੂ ਭਾਕਰ ਨੇ ਖੁਦ ਨੂੰ ਸੰਭਾਲੀ ਰੱਖਿਆ, ਪਰ ਜਿਵੇਂ ਹੀ ਜਸਪਾਲ ਰਾਣਾ ਦਾ ਨਾਂਅ ਸਾਹਮਣੇ ਆਇਆ, ਉਹ ਆਪਣੀ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸਕੀ ਤੇ ਉਸ ਨੂੰ ਉਸ ਦਿਗਜ ਤੋਂ ਮਿਲੀ ਕੈਰੀਅਰ ਤੇ ਜਿੰਦਗੀ ਨਾਲ ਜੁੜੀ ਸਿਖ ਯਾਦ ਆ ਗਈ। ਮਹਾਨ ਨਿਸ਼ਾਨੇਬਾਜ਼ ਤੇ ਕੋਚ ਜਸਪਾਲ ਰਾਣਾ ਦਾ ਕੁਝ ਮਹੀਨੇ ਪਹਿਲਾਂ ਦਿਲ ਦੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਰਾਣਾ ਦੇ ਕੋਚ ਰਹਿੰਦੇ ਹੋਏ ਭਾਕਰ ਨੇ ਪੈਰਿਸ ਉਲੰਪਿਕ 2024 ’ਚ ਦੋ ਕਾਂਸੀ ਦੇ ਤਗਮੇ ਜਿੱਤ ਸਨ। ਭਾਕਰ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ 5ਵੇਂ ਸਥਾਨ ’ਤੇ ਰਹੀ।
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੀਂ ਕਮੇਟੀ ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਭਾਰਤੀ ਪੁਰਸ਼ ਤੇ ਮਹਿਲਾ ਨਿਸ਼ਾਨੇਬਾਜ਼ ਟੀਮਾਂ ਨੇ ਕਾਂਸੀ ਦੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।