06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨੇਮਾਰ ਦੀ ਵਾਪਸੀ ਨੇ ਪ੍ਰਸੰਸਕਾਂ ’ਚ ਭਰਿਆ ਜੋਸ਼

ਅਜੀਤ ਡੈਸਕ 26-06-2026

ਮੈਚ ਦਾ ਇੱਕ ਹੋਰ ਖਾਸ ਪਲ ਉਸ ਵੇਲੇ ਆਇਆ ਜਦੋਂ ਸੱਟ ਤੋਂ ਉਭਰ ਕੇ ਨੇਮਾਰ ਬਦਲਵੇਂ ਖਿਡਾਰੀ ਵਜੋਂ ਮੈਦਾਨ ਵਿੱਚ ਉਤਰੇ। ਲੰਬੇ ਸਮੇਂ ਬਾਅਦ ਬ੍ਰਾਜ਼ੀਲ ਦੀ ਜਰਸੀ ’ਚ ਨੇਮਾਰ ਨੂੰ ਦੇਖ ਕੇ ਸਟੇਡੀਅਮ ਵਿਚ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਨੇ ਖੜ੍ਹੇ ਹੋ ਕੇ ਤਾਲੀਆਂ ਵਜਾਈਆਂ ਤੇ “ਨੇਮਾਰ, ਨੇਮਾਰ” ਦੇ ਨਾਅਰੇ ਲਗਾਏ। ਹਾਲਾਂਕਿ ਉਹ ਗੋਲ ਨਹੀਂ ਕਰ ਸਕੇ, ਪਰ ਉਨ੍ਹਾਂ ਦੀ ਵਾਪਸੀ ਨੇ ਬ੍ਰਾਜ਼ੀਲ ਦੇ ਸਮਰਥਕਾਂ ’ਚ ਨਵਾਂ ਉਤਸ਼ਾਹ ਭਰ ਦਿੱਤਾ। ਇਸ ਨਤੀਜੇ ਨਾਲ ਬ੍ਰਾਜ਼ੀਲ ਗਰੁੱਪ-ਸੀ ’ਚ ਪਹਿਲੇ ਸਥਾਨ ’ਤੇ ਹੈ।

ਪਿਛਲੀ ਖ਼ਬਰ ਚੈੱਕ ਗਣਰਾਜ ਨੂੰ ਹਰਾ ਕੇ ਮੈਕਸੀਕੋ ਨਾਕਆਊਟ ’ਚ ਪੁੱਜਾ ਅਗਲੀ ਖ਼ਬਰ ਸਵਿਟਜ਼ਰਲੈਂਡ ਦੀ ਕੈਨੇਡਾ ’ਤੇ ਸ਼ਾਨਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।