09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕੋਲਕਾਤਾ ਦੇ ਰਘੂਵੰਸ਼ੀ ਸੱਟ ਕਾਰਨ ਆਈ.ਪੀ.ਐਲ. ਤੋਂ ਬਾਹਰ

ਅਜੀਤ ਡੈਸਕ 23-05-2026

ਕੋਲਕਾਤਾ, 22 ਮਈ (ਪੀ.ਟੀ.ਆਈ.)-ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ-ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਸੱਟ ਕਾਰਨ ਮÏਜੂਦਾ ਆਈ.ਪੀ.ਐਲ. ਸੀਜ਼ਨ ਤੋਂ ਬਾਹਰ ਹੋ ਗਏ ਹਨ | ਰਘੂਵੰਸ਼ੀ ਦੇ ਸਿਰ 'ਚ ਸੱਟ ਦੇ ਨਾਲ-ਨਾਲ ਉਸਦੇ ਖੱਬੇ ਹੱਥ ਦੀ ਇਕ ਉਂਗਲੀ 'ਚ ਫ੍ਰੈਕਚਰ ਹੋਇਆ ਹੈ | ਬੁੱਧਵਾਰ ਨੂੰ ਈਡਨ ਗਾਰਡਨ 'ਚ ਮੁੰਬਈ ਇੰਡੀਅਨਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਉਸਨੂੰ ਇਹ ਸੱਟਾਂ ਲੱਗੀਆਂ ਸਨ | ਫਰੈਂਚਾਇਜ਼ੀ ਦੁਆਰਾ ਜਾਰੀ ਇਕ ਬਿਆਨ 'ਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ |

ਪਿਛਲੀ ਖ਼ਬਰ ਹੈਦਰਾਬਾਦ ਨੇ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ ਤੋਂ ਦਿੱਤਾ ਅਸਤੀਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।