22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਉੱਘੇ ਢਾਡੀ ਅਤੇ ਪੰਥਕ ਸ਼ਖ਼ਸੀਅਤ ਜਸਵੀਰ ਸਿੰਘ ਦੌਲਤਪੁਰ ਸਨਮਾਨਿਤ

ਅਜੀਤ ਡੈਸਕ 11-04-2026
ਮਲੌਦ, 10 ਅਪ੍ਰੈਲ (ਸਹਾਰਨ ਮਾਜਰਾ)- ਉੱਘੇ ਢਾਡੀ ਅਤੇ ਪੰਥਕ ਸ਼ਖ਼ਸੀਅਤ ਜਸਵੀਰ ਸਿੰਘ ਦੌਲਤਪੁਰ ਨੂੰ ਉਨਾਂ ਦੀਆਂ ਸੇਵਾਵਾਂ 'ਤੇ ਮਾਣ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ, ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਜਥੇ. ਹਰਪਾਲ ਸਿੰਘ ਜੱਲ•ਾ, ਜਥੇ. ਬਲਵੰਤ ਸਿੰਘ ਘਲੋਟੀ, ਚੇਅਰਮੈਨ ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਗੁਰਪ੍ਰੀਤ ਸਿੰਘ ਲਾਪਰਾਂ ਆਦਿ ਆਗੂਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹਾਜ਼ਰ ਸਖਸ਼ੀਅਤਾਂ ਨੇ ਕਿਹਾ ਕਿ ਢਾਡੀ ਜਸਵੀਰ ਸਿੰਘ ਦੌਲਤਪੁਰ ਵਲੋਂ ਪੰਥ ਲਈ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਜਿਸ 'ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ | ਇਸ ਮੌਕੇ ਰਘਬੀਰ ਸਿੰਘ ਲਿਖਾ, ਹਰਵਿੰਦਰ ਸਿੰਘ ਪਿੰਦੀ, ਜਥੇਦਾਰ ਗੁਰਚਰਨ ਸਿੰਘ, ਗੁਰ ਸੀਪ ਸਿੰਘ, ਜਿੰਦਰਪਾਲ ਸਿੰਘ, ਚਮਕੌਰ ਸਿੰਘ, ਜਗਤਾਰ ਸਿੰਘ ਸਾਰੇ ਦੌਲਤਪੁਰ, ਡਾ. ਲਾਭ ਸਿੰਘ ਮਲੌਦ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਰੀਦ ਕੇਂਦਰਾਂ ਵਿਚ ਅਜੇ ਤੱਕ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸਵਾਲੀਆ ਨਿਸ਼ਾਨ, ਤੁਰੰਤ ਪ੍ਰਬੰਧ ਮੁਕੰਮਲ ਕਰਨ ਦੀ ਮੰਗ... ਅਗਲੀ ਖ਼ਬਰ ਵੱਡੇ ਪੱਧਰ 'ਤੇ ਅਧਿਆਪਕਾਂ ਦੀਆਂ ਡਿਊਟੀਆਂ ਜਨਗਣਨਾ ਵਿਚ ਲਗਾਏ ਜਾਣ ਕਾਰਨ ਸਕੂਲ ਸਿੱਖਿਆ ਪ੍ਰਣਾਲੀ ਹੋਵੇਗੀ ਬੁਰੀ ਤਰ੍ਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।