04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆੜ੍ਹਤੀਆ ਗਿੱਲ ਧਨਾਨਸੂ ਨੂੰ ਸਦਮਾ, ਭਾਣਜਾ ਸਵਰਗਵਾਸ

ਅਜੀਤ ਡੈਸਕ 01-02-2026
ਕੁਹਾੜਾ, 31 ਜਨਵਰੀ (ਸੰਦੀਪ ਸਿੰਘ ਕੁਹਾੜਾ)-ਆੜ੍ਹਤੀਆ ਅਮਰਦੀਪ ਸਿੰਘ ਗਿੱਲ ਧਨਾਨਸੂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਭਾਣਜੇ ਹਰਜਸ ਸਿੰਘ ਜਵੰਦਾ ਦਾ ਅਚਾਨਕ ਸਵਰਗਵਾਸ ਹੋ ਗਿਆ | ਇਸ ਮੌਕੇ ਆੜ੍ਹਤੀਆ ਅਮਰਦੀਪ ਸਿੰਘ ਗਿੱਲ ਸਮੇਤ ਸਮੂਹ ਗਿੱਲ ਪਰਿਵਾਰ ਨਾਲ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਪਿਛਲੀ ਖ਼ਬਰ ਅਧਿਆਪਕ ਅਤੇ ਮੁਲਾਜ਼ਮ ਯੂਨੀਅਨਾਂ ਇਕ ਮੰਚ 'ਤੇ ਇਕੱਠੀਆਂ, ਸਾਂਝੇ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜੰਗ ਤੇਜ਼: ਖੰਨਾ ਵਿੱਚ 'ਮਿਸ਼ਨ ਪਰਹਾਰ' ਤਹਿਤ ਇਕੋ ਸਮੇਂ ਸਖ਼ਤ ਐਕਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।