31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗੁਰੂ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇ. ਬਾਬਾ ਇੰਦਰਜੀਤ ਸਿੰਘ ਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਵਾਗਤ ਤੇ ਸਨਮਾਨ

ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਮੀਰੀ ਪੀਰੀ ਪਾਤਿਸ਼ਾਹੀ ਛੇਵੀਂ, ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ, ਖੰਨਾ ਵਿਖੇ ਪੰਥ ਬੁੱਢਾ ਦਲ ਦੇ ਨਿਹੰਗ ਸਿੰਘਾਂ ਤੇ ਗੁਰੂ ਸਾਹਿਬ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇਦਾਰ ਬਾਬਾ ਇੰਦਰਜੀਤ ਸਿੰਘ ਅਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਵਾਗਤ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮਹਿਤਾ ਚੌਕ ਤੋਂ ਪਹੁੰਚੇ ਮਿਸਲ ਗੁਰੂ ਹਰਿਗੋਬਿੰਦ ਸਾਹਿਬ, ਤਰਨਾ ਦਲ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਜੰਟ ਸਿੰਘ ਅਤੇ ਜਥੇਦਾਰ ਬਾਬਾ ਸਤਨਾਮ ਸਿੰਘ ਦਾ ਜਥੇਦਾਰ ਬਾਬਾ ਇੰਦਰਜੀਤ ਸਿੰਘ ਅਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਤਿਕਾਰ ਸਹਿਤ ਸਨਮਾਨ ਕੀਤਾ।

ਗੁਰੂ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇ. ਬਾਬਾ ਇੰਦਰਜੀਤ ਸਿੰਘ ਤੇ ਗੁਰਸੀਰਤ ਸਿੰਘ ਖ਼ਾਲਸਾ ਸਵਾਗਤ ਕਰਦੇ ਹੋਏ। ਤਸਵੀਰ : ਸੋਨੀ ਗਿੱਲ 31-10-2026
ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਮੀਰੀ ਪੀਰੀ ਪਾਤਿਸ਼ਾਹੀ ਛੇਵੀਂ, ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ, ਖੰਨਾ ਵਿਖੇ ਪੰਥ ਬੁੱਢਾ ਦਲ ਦੇ ਨਿਹੰਗ ਸਿੰਘਾਂ ਤੇ ਗੁਰੂ ਸਾਹਿਬ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇਦਾਰ ਬਾਬਾ ਇੰਦਰਜੀਤ ਸਿੰਘ ਅਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਵਾਗਤ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮਹਿਤਾ ਚੌਕ ਤੋਂ ਪਹੁੰਚੇ ਮਿਸਲ ਗੁਰੂ ਹਰਿਗੋਬਿੰਦ ਸਾਹਿਬ, ਤਰਨਾ ਦਲ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਜੰਟ ਸਿੰਘ ਅਤੇ ਜਥੇਦਾਰ ਬਾਬਾ ਸਤਨਾਮ ਸਿੰਘ ਦਾ ਜਥੇਦਾਰ ਬਾਬਾ ਇੰਦਰਜੀਤ ਸਿੰਘ ਅਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਤਿਕਾਰ ਸਹਿਤ ਸਨਮਾਨ ਕੀਤਾ। ਇਸ ਮੌਕੇ ਨਿਹੰਗ ਸਿੰਘਾਂ ਦੀ ਚੜ੍ਹਦੀ ਕਲਾ, ਪੰਥਕ ਰਵਾਇਤਾਂ ਅਤੇ ਗੁਰੂ ਘਰ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਪ੍ਰਣਾਮ ਕੀਤਾ। ਇਸ ਮੌਕੇ ਸਰਬੱਤ ਦੇ ਭਲੇ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਅਮਰਗੜ੍ਹ ਸੈਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ ਲਗਾਏ ਅਗਲੀ ਖ਼ਬਰ ਵਿਸ਼ਵ ਅਧਰੰਗ ਦਿਵਸ ਸੰਬੰਧੀ ਜਾਗਰੂਕਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।