ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ’ਚ 134 ਵਰਕਰਾਂ ਨੂੰ ਦਿੱਤੀਆਂ ਅਹਿਮ ਜ਼ਿੰਮੇਵਾਰੀਆਂ
ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ਹਲਕੇ ਵਿਚ 134 ਸਰਗਰਮ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਨਵੀਂਆਂ ਨਿਯੁਕਤੀਆਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇ ਮਿਹਨਤੀ ਅਤੇ ਸਰਗਰਮ ਵਰਕਰਾਂ ਨੂੰ ਸੰਗਠਨ ਵਿਚ ਅਹਿਮ ਸਥਾਨ ਦਿੱਤਾ ਗਿਆ ਹੈ।
ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ਹਲਕੇ ਵਿਚ 134 ਸਰਗਰਮ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਨਵੀਂਆਂ ਨਿਯੁਕਤੀਆਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇ ਮਿਹਨਤੀ ਅਤੇ ਸਰਗਰਮ ਵਰਕਰਾਂ ਨੂੰ ਸੰਗਠਨ ਵਿਚ ਅਹਿਮ ਸਥਾਨ ਦਿੱਤਾ ਗਿਆ ਹੈ। ਇਸ ਮੌਕੇ ਗੁਰਚਰਨ ਸਿੰਘ ਓ.ਐਸ.ਡੀ., ਗੁਰਸੇਵਕ ਸਿੰਘ ਮਾਨ, ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਚਮਕੌਰ ਸਿੰਘ ਮਾਨ, ਮੋਹਨਜੀਤ ਸਿੰਘ ਪੁਰੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਸਹਿਮਤੀ ਨਾਲ ਜਾਰੀ ਸੂਚੀ ਦੇ ਅਨੁਸਾਰ ਡਾ: ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੁਖਦੇਵ ਸਿੰਘ ਬਰਾੜ, ਵਿਨੋਦ ਕੁਮਾਰ ਬੋਦੀ, ਬਲਵਿੰਦਰ ਸਿੰਘ, ਸੁਖਦੀਪ ਸਿੰਘ ਢਿੱਲੋਂ, ਅਮਨਦੀਪ ਸਿੰਘ ਢਿੱਲੋਂ, ਪਲਵਿੰਦਰ ਸਿੰਘ ਢਿੱਲੋਂ, ਬੂਟਾ ਸਿੰਘ ਜੋਗਾਨੰਦ, ਸੁਖਮੰਦਰ ਸਿੰਘ ਬੋਬੀ, ਰਣਜੀਤ ਸਿੰਘ ਸਹੋਤਾ, ਗੁਰਮੀਤ ਸਿੰਘ ਢਿੱਲੋਂ, ਬਲਕਾਰ ਸਿੰਘ, ਅਸੀਮ ਸਿੰਗਲਾ, ਰਜਿੰਦਰ ਸਿੰਘ ਰਾਜੂ ਪਰਿੰਦਾ, ਰਜਿੰਦਰ ਸਿੰਘ ਗਿੱਲ, ਕਰਮਜੀਤ ਸਿੰਘ ਢਿੱਲੋਂ ਪੰਮਾ, ਸੁਰਜੀਤ ਸਿੰਘ, ਮਾਸਟਰ ਪ੍ਰਿਤਪਾਲ ਸਿੰਘ, ਦਰਬਾਰਾ ਸਿੰਘ ਢਿੱਲੋਂ, ਮੇਜਰ ਸਿੰਘ, ਭੁਪਿੰਦਰ ਸਿੰਘ ਰਾਣਾ, ਸੁਖਦਰਸ਼ਨ ਸਿੰਘ ਮਾਨ, ਦੀਪਕ ਕੁਮਾਰ ਸਿੰਗਲਾ ਜੌਲੀ, ਰਾਧੇ ਸ਼ਾਮ ਬਾਂਸਲ, ਪਰਮਿੰਦਰ ਸਿੰਘ ਕੋਹਲੀ, ਪਰਮ ਮੋਹਿੰਦਰ ਸਿੰਘ ਢਿੱਲੋਂ, ਸੰਦੀਪ ਮਿੱਤਲ, ਕੰਵਰ ਯਾਦਵਿੰਦਰ ਸਿੰਘ, ਮੁਖਤਿਆਰ ਸਿੰਘ ਬਰਾੜ, ਸੁਮਿਤ ਕੁਮਾਰ ਬਿੰਟਾ, ਯਾਦਵਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਸ਼ੈਰੀ, ਰਾਜੇਸ਼ ਕੁਮਾਰ ਬੰਟੀ, ਸੁਰਜੀਤ ਸਿੰਘ ਗਾਲਾ, ਮਲਕੀਤ ਸਿੰਘ ਸਿੱਧੂ, ਗੁਰਮੀਤ ਸਿੰਘ, ਸ਼ਾਮ ਲਾਲ ਸ਼ਰਮਾ, ਅਸ਼ੋਕ ਕੁਮਾਰ ਬਾਂਸਲ, ਸਤਵੀਰ ਸਿੰਘ ਸੱਤੀ, ਹਰਬੰਸ ਸਿੰਘ, ਹਰਜਿੰਦਰ ਸਿੰਘ ਟੋਨੀ, ਬਲਜੀਤ ਸਿੰਘ ਬੱਲੀ, ਗੁਰਮੀਤ ਸਿੰਘ ਸਿੱਧੂ, ਬੰਤ ਸਿੰਘ ਸਿੱਧੂ, ਰਾਜਬਿੰਦਰ ਸਿੰਘ ਰਾਜਾ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਗੌਰਵ ਸ਼ਰਮਾ ਅਭੈ ਖਣਗਵਾਲ ਅਤੇ ਜਸਵਿੰਦਰ ਸਿੰਘ ਮਾਖਾ ਨੂੰ ‘ਸੀਨੀਅਰ ਮੀਤ ਪ੍ਰਧਾਨ’ ਨਿਯੁਕਤ ਕੀਤਾ ਗਿਆ। ਜਦਕਿ ਹਰਭਜਨ ਸਿੰਘ, ਸੁਰਜੀਤ ਸਿੰਘ ਭੰਮਾ, ਦੁਪਿੰਦਰ ਸਿੰਘ ਢਿੱਲੋਂ, ਕ੍ਰਿਸ਼ਨ ਸਿੰਘ, ਧਰਮ ਸਿੰਘ, ਹਰਨਾਮ ਸਿੰਘ, ਜਸਕਰਨ ਸਿੰਘ ਮਾਨ, ਹਰਦਿਆਲ ਸਿੰਘ ਮਾਨ, ਕੁਲਵੰਤ ਸਿੰਘ ਦਿਉਣ, ਐਕਸੀਅਨ ਦਿਆਲ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ ਬਾਠ, ਅਮਨਪਾਲ ਸਿੰਘ ਸੇਖੋਂ, ਮੋਨੂ ਸ਼ਰਮਾ, ਹਰਮਹਿੰਦਰ ਸਿੰਘ ਗੋਲਡੀ, ਮਲਕੀਤ ਸਿੰਘ, ਹਰਪਾਲ ਸਿੰਘ ਭੂਰਾ, ਡਾ. ਧਾਲੀਵਾਲ, ਦਰਸ਼ਨ ਸਿੰਘ, ਗੁਰਬਚਨ ਸਿੰਘ ਖੁਬਣ, ਜਸਕਰਨ ਸਿੰਘ ਸਿੱਧੂ, ਮਾਸਟਰ ਜਰਨੈਲ ਸਿੰਘ ਵਿਰਕ, ਸੰਜੀਵ ਲਾਹੌਰੀ, ਲਛਮਣ ਸਿੰਘ ਢਿੱਲੋਂ, ਮੇਜਰ ਸਿੰਘ ਪ੍ਰਤਾਪ ਨਗਰ, ਮਿੱਠੂ ਸਿੰਘ ਮਾਨ, ਜਗਸੀਰ ਸਿੰਘ ਢਿੱਲੋਂ, ਸੁਖਪਾਲ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ ਖਾਲਸਾ, ਜਸਵੀਰ ਸਿੰਘ ਖਾਲਸਾ, ਦਰਸ਼ਨ ਸਿੰਘ, ਮੁਨਾਗਰ ਸਿੰਘ, ਬਲਦੇਵ ਸਿੰਘ, ਪਰਵੀਨ ਕਾਲੀਆ, ਅਸ਼ੋਕ ਮਿੱਤਲ ਅਤੇ ਗੁਰਜੀਤ ਸਿੰਘ ਕਾਲਾ ਨੂੰ ‘ਮੀਤ ਪ੍ਰਧਾਨ’ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਪਵਨ ਕੁਮਾਰ ਪੰਮਾ, ਗੁਰਪ੍ਰੀਤ ਸਿੰਘ ਬਰਾੜ, ਕੁਲਦੀਪ ਕਟਾਰੀਆ, ਅਜੀਤ, ਹਰਦੇਵ ਸਿੰਘ ਐਨ.ਐਫ.ਐਲ., ਗੁਰਚਰਨ ਸਿੰਘ ਢਿੱਲੋਂ, ਰਾਜਕਰਨ ਸਿੰਘ ਮਾਨ, ਜਗਜਿੰਦਰ ਸਿੰਘ ਨੌਰਥ ਸਟੇਟ, ਗੁਰਪ੍ਰੀਤ ਸਿੰਘ ਬੱਬੂ, ਗੁਰਸੇਵਕ ਸਿੰਘ ਚਹਿਲ, ਬਲਰਾਜ ਸਿੰਘ ਢਿੱਲੋਂ, ਨਨਿੰਦਰਜੀਤ ਸਿੰਘ ਸਿੱਧੂ, ਅਮੋਲਕ ਸਿੰਘ, ਮਨੋਜ ਵਰਮਾ, ਤਜਿੰਦਰ ਸੇਤੀਆ, ਅਮਨਦੀਪ ਸਿੰਘ ਲਾਡੀ, ਡਾ. ਸੁਖਜਿੰਦਰ ਸਿੰਘ ਘੁੰਮਣ, ਮੁਹੰਮਦ ਹੁਸੈਨ, ਤਰਸੇਮ ਸਿੰਘ, ਬੋਹੜ ਸ਼ਲਿੰਦਰ ਸਿੰਘ, ਜਗਮੀਤ ਸਿੰਘ ਔਲਖ, ਰਾਮਪਾਲ ਸਿੰਘ ਮਿੱਡੂਖੇੜਾ, ਅਨਿਲ ਕੁਮਾਰ ਯਾਦਵ, ਜਤਿੰਦਰਪਾਲ ਸਿੰਘ ਬੱਬੀ, ਜਸਵਿੰਦਰ ਸਿੰਘ ਸ਼ਰਮਾ ਹੈਪੀ, ਗੁਰਜੰਟ ਸਿੰਘ, ਅਮਨਜੋਤ ਸਿੰਘ, ਜਸਪਾਲ ਮੰਗਲਾ, ਗੁਰਚਰਨ ਦਾਸ, ਗੁਰਚਰਨ ਸਿੰਘ ਸੈਕਟਰੀ, ਸੁਖਮੰਦਰ ਸਿੰਘ, ਰਾਜੀਵ ਸ਼ਰਮਾ, ਰਾਜਕੁਮਾਰ, ਰਜਿੰਦਰ ਕੁਮਾਰ ਅਤੇ ਅਵਤਾਰ ਸਿੰਘ ਫੌਜੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਯਾਦਵਿੰਦਰ ਸਿੰਘ ਮਾਹਣਾ, ਜਸਵੀਰ ਸਿੰਘ ਪਿੱਥੋ, ਪਵਨਜੀਤ ਪੰਮਾ, ਨੰਦ ਲਾਲ, ਕੁਲਵਿੰਦਰ ਸਿੰਘ ਵੜੈਚ, ਅਜੇ ਸ਼ਰਮਾ, ਅਰੁਣ ਕੁਮਾਰ ਸ਼ਰਮਾ, ਰੇਸ਼ਮ ਸਿੰਘ ਭਾਊ, ਗੁਰਬਖਸ਼ ਸਿੰਘ ਹਾਜੀ ਰਤਨ, ਸਾਬਕਾ ਐਮਸੀ ਸੁਖਦੇਵ ਸਿੰਘ ਗਿੱਲ ਅਤੇ ਪਵਨ ਕੁਮਾਰ ਪੋਨੀ ਨੂੰ ਪਾਰਟੀ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ।